📰 24×7 Punjabi News – ਸੱਚੀ ਤੇ ਤਾਜ਼ਾ ਖ਼ਬਰਾਂ ਦਾ ਭਰੋਸੇਯੋਗ ਮੰਚ
24×7 Punjabi News 'ਤੇ ਤੁਹਾਡਾ ਸਵਾਗਤ ਹੈ। ਅਸੀਂ ਤੁਹਾਡੇ ਲਈ ਪੰਜਾਬ, ਭਾਰਤ ਅਤੇ ਦੁਨੀਆ ਭਰ ਦੀਆਂ ਤਾਜ਼ਾ, ਨਿਰਪੱਖ ਅਤੇ ਭਰੋਸੇਯੋਗ ਖ਼ਬਰਾਂ ਲਿਆਉਂਦੇ ਹਾਂ।
🔴 Breaking News
🏛️ ਰਾਜਨੀਤਿਕ ਖ਼ਬਰਾਂ
🌾 ਕਿਸਾਨੀ ਅਤੇ ਪਿੰਡਾਂ ਦੀਆਂ ਖ਼ਬਰਾਂ
💼 ਵਪਾਰ ਅਤੇ ਰੋਜ਼ਗਾਰ ਅਪਡੇਟ
🎥 ਖਾਸ ਰਿਪੋਰਟਾਂ ਅਤੇ ਇੰਟਰਵਿਊ
⚽ ਖੇਡਾਂ ਅਤੇ ਮਨੋਰੰਜਨ ਦੀਆਂ ਖ਼ਬਰਾਂ
🌍 ਦੇਸ਼-ਵਿਦੇਸ਼ ਦੀ ਹਰ ਵੱਡੀ ਖ਼ਬਰ
ਸਾਡਾ ਮਕਸਦ ਹੈ ਤੁਹਾਨੂੰ ਸਹੀ, ਤੇਜ਼ ਅਤੇ ਨਿਰਪੱਖ ਜਾਣਕਾਰੀ ਪਹੁੰਚਾਉਣਾ।
📢 ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ Subscribe ਕਰੋ ਅਤੇ Bell Icon 🔔 ਜ਼ਰੂਰ ਦਬਾਓ।
24×7 Punjabi News – ਹਰ ਖ਼ਬਰ, ਸਭ ਤੋਂ ਪਹਿਲਾਂ।
#PunjabiNews #BreakingNews #PunjabNews #LatestNews #24x7PunjabiNews #Punjab #NewsUpdate
24×7 PUNJABI NEWS
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਭਾਵੁਕ ਬੋਲ👏👏
Manpreet Singh Buttar #nonfollowers #foryou #everyone #view #post #facebook #trending
5 days ago | [YT] | 61
View 0 replies
24×7 PUNJABI NEWS
🚨 ਬੱਬੂ ਮਾਨ ਜੀ ਸਟੇਜ 'ਤੇ ਸ਼/ਰਾਬ ਤੇ ਅਸਲੇ ਵਾਲੇ ਗੀਤ ਨਾ ਗਾਇਆ ਕਰੋ" — ਪੰਡਿਤ ਰਾਓ ਧਰੇਨਵਰ ਨੇ ਖੰਨਾ ਦੇ ਐਸ.ਐਸ.ਪੀ. ਨੂੰ ਦਿੱਤੀ ਲਿਖਤੀ ਸ਼ਿਕਾਇਤ! 📜⚠️
ਪੰਜਾਬੀ ਮਾਂ-ਬੋਲੀ ਅਤੇ ਸੱਭਿਆਚਾਰ ਦੀ ਰਾਖੀ ਲਈ ਲਗਾਤਾਰ ਆਵਾਜ਼ ਉਠਾਉਣ ਵਾਲੇ ਪ੍ਰੋਫ਼ੈਸਰ ਪੰਡਿਤ ਰਾਓ ਧਰੇਨਵਰ ਨੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵਿ/ਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਖੰਨਾ ਦੇ ਐਸ.ਐਸ.ਪੀ. (SSP) ਨੂੰ ਦਿੱਤੀ ਦਰਖ਼ਾਸਤ ਵਿੱਚ ਪੰਡਿਤ ਰਾਓ ਨੇ ਅਪੀਲ ਕੀਤੀ ਹੈ ਕਿ ਬੱਬੂ ਮਾਨ ਨੂੰ ਸਟੇਜ ਪ੍ਰੋਗਰਾਮਾਂ ਦੌਰਾਨ ਹਥਿ:ਆਰਾਂ, ਅ/ਸਲੇ ਅਤੇ ਸ਼/ਰਾ/ਬ ਨੂੰ ਵਡਿਆਉਣ ਵਾਲੇ ਗੀਤ ਗਾਉਣ ਤੋਂ ਰੋਕਿਆ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਜਿਹੇ ਗੀਤਾਂ ਨੂੰ ਯੂਟਿਊਬ (YouTube) ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੋਂ ਵੀ ਹਟਾਉਣ ਦੀ ਮੰਗ ਕੀਤੀ ਹੈ, ਤਾਂ ਜੋ ਨੌਜਵਾਨ ਪੀੜ੍ਹੀ 'ਤੇ ਇਸ ਦਾ ਮਾੜਾ ਅਸਰ ਨਾ ਪਵੇ।
ਗੰ/ਨ ਕਲਚਰ ਅਤੇ ਨ/ਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤਾਂ ਵਿਰੁੱਧ ਪੰਡਿਤ ਰਾਓ ਦੀ ਇਹ ਮੁਹਿੰਮ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ।
ਪੰਡਿਤ ਰਾਓ ਵੱਲੋਂ ਕੀਤੀ ਗਈ ਇਸ ਸ਼ਿਕਾ/ਇਤ ਅਤੇ ਮੰਗ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। 👇
#BabbuMaan #PanditRaoDharennavar #KhannaPolice #PunjabNews #GunCulture #PunjabUpdates
1 week ago | [YT] | 13
View 0 replies
24×7 PUNJABI NEWS
Parvinder Jhota Killing: Waris Punjab Raises Questions in Post on MP Amritpal Singh’s X #ParvinderSinghJhota #ParvinderJhota #AmritpalSingh #WarisPunjabDe #Mansa #PunjabNews #PunjabPolitics #BhagwantMann #AntiDrugActivist
2 weeks ago | [YT] | 36
View 0 replies
24×7 PUNJABI NEWS
🙏ਝੋਟੇ ਬਾਈ ਕੀ ਲੈਣਾ ਸੀ ਦੁਨੀਆਂ ਸੁਧਾਰ ਕੇ
ਮਾਪਿਆਂ ਦਾ ਦੁੱਧ ਮੱਖਣੀਆਂ ਨਾਲ ਪਾਲਿਆ ਝੋਟੇ ਵਰਗਾ ਸਰੀਰ ਪੰਜਾਬ ਦੀ ਜਵਾਨੀ ਬਚਾਉਣ ਦੇ ਲੇਖੇ ਲਾ ਦਿੱਤਾ। ਮਾਂ ਨੂੰ ਪੁੱਤ ਨਹੀਂ ਲੱਭਣਾ, ਦੁਨੀਆ ਦਾ ਕੀ ਗਿਆ
2 weeks ago | [YT] | 116
View 2 replies
24×7 PUNJABI NEWS
🗣️ “ਸਾਡੇ ਰਾਜ ਵਿੱਚ ਚਿੱਟੇ ਕਾਰਨ ਇੱਕ ਵੀ ਮੌਤ ਨਹੀਂ ਹੋਈ ਸੀ!”
ਹਰਸਿਮਰਤ ਬਾਦਲ ਦਾ ਦਾਅਵਾ, ਕਹਿੰਦੇ—
📰 “ਪੁਰਾਣੀਆਂ ਅਖ਼ਬਾਰਾਂ ਦੇ ਰਿਕਾਰਡ ਚੈੱਕ ਕਰ ਲਓ, ਸਾਡੇ ਕਾਰਜਕਾਲ ਦੌਰਾਨ ਕੋਈ ਵੀ ਨਸ਼ੇ ਦੇ ਟੀਕੇ ਲਗਾ ਕੇ ਗਲੀਆਂ ਵਿੱਚ ਡਿੱਗਦਾ ਨਜ਼ਰ ਨਹੀਂ ਆਉਂਦਾ ਸੀ!”
— ਹਰਸਿਮਰਤ ਕੌਰ ਬਾਦਲ
ਸੰਸਦ ਮੈਂਬਰ, ਸ਼੍ਰੋਮਣੀ ਅਕਾਲੀ ਦਲ (SAD)
2 weeks ago | [YT] | 13
View 9 replies
24×7 PUNJABI NEWS
3 weeks ago | [YT] | 29
View 0 replies
24×7 PUNJABI NEWS
ਇਹ ਉਹ ਡਰੋਨ ਹੈ ਜੋ 62 ਪਿੰਡਾਂ ਵਿੱਚ ਵੱਖ-ਵੱਖ ਬਲਾਕਾਂ ਦੀਆਂ ਜ਼ਮੀਨਾਂ, ਖੇਤਾਂ, ਟੋਭਿਆਂ, ਝੁੱਗੀਆਂ, ਬਿਜਲੀ ਦੇ ਖੰਭਿਆਂ, ਖੇਤੀਬਾੜੀ ਮੋਟਰਾਂ, ਪਹੀਆਂ ਅਤੇ ਪੱਕੀਆਂ ਸੜਕਾਂ ਦੀ ਨਿਸ਼ਾਨਦੇਹੀ/ਸਰਵੇ ਕਰ ਰਿਹਾ ਹੈ।
ਅੱਜ ਲਗਾਤਾਰ ਦੂਜੇ ਦਿਨ ਇਹ ਡਰੋਨ ਰਾਮਪੁਰਾ ਬਲਾਕ ਦੇ ਪਿੰਡ ਭੂੰਦੜ ਵਿੱਚ ਫੜਿਆ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਰਾਮਪੁਰਾ ਬਲਾਕ ਦੇ ਪਿੰਡ ਰਾਮਨਿਵਾਸ ਵਿੱਚ ਵੀ ਇਸ ਨੂੰ ਫੜਿਆ ਗਿਆ ਸੀ।
ਭਰਾਵੋ, ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰਕਾਰਾਂ ਸਾਨੂੰ ਸਾਡੀਆਂ ਹੀ ਜ਼ਮੀਨਾਂ ਤੋਂ ਬੇਦਖ਼ਲ ਕਰ ਦੇਣਗੀਆਂ। 🙏
#ਕਿਸਾਨ #ਕਿਸਾਨੀ #ਪੰਜਾਬ #ਪ੍ਰਸ਼ਾਸਨ #ਐਸਐਸਪੀ #ਆਈਜੀ #ਡੀਸੀ #ਐਮਐਲਏ
1 month ago | [YT] | 13
View 0 replies
24×7 PUNJABI NEWS
#PunjabNews #LatestPunjabiNews #PunjabMedia #Journalist #Jathedar
1 month ago | [YT] | 10
View 1 reply
24×7 PUNJABI NEWS
ਕੀ 'ਆਪ ਸਰਕਾਰ ਦੀ ਨਿੱਜੀ ਜਾਗੀਰ ਹੈ ਪੰਜਾਬ ?
ਝਾੜੂ ਪਾਰਟੀ ਨਾਲ ਜੁੜੀ ਮਹਿਲਾ, ਗਾਇਤਰੀ ਬਿਸ਼ਨੋਈ ਖੁੱਲ੍ਹੇਆਮ ਸਿਹਤ ਮੰਤਰੀ ਬਲਬੀਰ ਸਿੰਘ ਦੀ ਸਰਕਾਰੀ ਰਿਹਾਇਸ਼ ਵਿੱਚ ਅਣ-ਅਧਿਕਾਰਿਤ ਤੌਰ 'ਤੇ ਰਹਿ ਰਹੀ ਹੈ ਅਤੇ ਉਨ੍ਹਾਂ ਦੇ ਆਪਣੇ ਕਹਿਣ ਮੁਤਾਬਕ, ਉਨ੍ਹਾਂ ਨੂੰ ਇਹ ਗ਼ੈਰ-ਕਾਨੂੰਨੀ ਸਹੂਲਤਾਂ ਇੱਕ "ਮਿਹਰਬਾਨੀ" ਵਜੋਂ ਦਿੱਤੀਆਂ ਜਾ ਰਹੀਆਂ ਹਨ।
ਦੂਜੇ ਪਾਸੇ ਮਨੀਸ਼ ਸਿਸੋਦੀਆ ਖ਼ੁਦ ਵੀ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਰਵਜੋਤ ਸਿੰਘ ਨੂੰ ਅਲਾਟ ਕੀਤੀ ਗਈ ਇੱਕ ਹੋਰ ਰਿਹਾਇਸ਼ (ਮਕਾਨ ਨੰਬਰ 960) 'ਤੇ ਕਬਜ਼ਾ ਕਰੀ ਬੈਠਾ ਹੈ।
ਇਨ੍ਹਾਂ ਨੂੰ ਇਸ ਲੁੱਟ ਦੀ ਇਜਾਜ਼ਤ ਕਿਸ ਨੇ ਦਿੱਤੀ? ਕਿਸ ਨਿਯਮ ਦੇ ਅਧੀਨ ਦਿੱਤੀ? ਗੁਰੂ-ਦੋਖੀ ਭਗਵੰਤ ਮਾਨ ਨੇ ਪੰਜਾਬ ਦੇ ਸਰਕਾਰੀ ਬੰਗਲੇ, ਪੰਜਾਬ ਦੇ ਸਾਰੇ ਸਾਧਨ ਅਤੇ ਇਸ ਦਾ ਮਾਣ-ਸਨਮਾਨ ਆਪਣੇ ਦਿੱਲੀ ਵਾਲੇ ਆਕਾਵਾਂ ਦੇ ਹਵਾਲੇ ਕਰ ਦਿੱਤਾ ਹੈ।
ਸੱਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਇਹ ਲੋਕ ਭੁੱਲ ਗਏ ਹਨ ਕਿ ਪੰਜਾਬ ਪੰਜਾਬੀਆਂ ਦਾ ਹੈ, ਝਾੜੂ ਦੇ ਦਿੱਲੀ ਵਾਲੇ ਦਰਬਾਰੀਆਂ ਦਾ ਨਹੀਂ।
#punjab
#punjabinews
#aap
#aappunjab
#bhagwantmann
#cmmann
#balbirsingh
1 month ago | [YT] | 25
View 0 replies
24×7 PUNJABI NEWS
#Sidhu Moose Wala
#GhostfaceKillah
#PunjabiMusic
#MusicNews
#5911
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ "ਘੋਸਟਫੇਸ ਕਿੱਲ੍ਹਾ" ਰਿਲੀਜ਼ ਹੁੰਦੇ ਹੀ ਚਰਚਾ ਦਾ ਵਿਸ਼ਾ ਬਣ ਗਿਆ। ਰਿਲੀਜ਼ ਹੋਣ ਦੇ ਕੁਝ ਮਿੰਟਾਂ ਵਿੱਚ ਹੀ, ਇਸ ਗੀਤ ਨੂੰ ਲੱਖਾਂ ਵਿਊਜ਼ ਮਿਲ ਗਏ, ਅਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਵੀ ਇਸ ਗੀਤ ਨੂੰ ਲੈ ਕੇ ਉਤਸ਼ਾਹਿਤ ਸਨ।
1 month ago | [YT] | 43
View 5 replies
Load more