ਜੀ ਆਇਆਂ ਨੂੰ 🙏🏻
ਪਿਆਰੇ ਦੋਸਤੋਂ,
'ਦ ਖਬਰਸਾਰ' ਚੈਨਲ ਆਵਾਮ ਦੀ ਆਵਾਜ਼ ਬੁਲੰਦ ਕਰਨ ਲਈ ਵਚਨਬੱਧ ਹੈ। 'ਦ ਖਬਰਸਾਰ' ਚੈਨਲ ਜਬਰ-ਜੁਲਮ ਦੇ ਖਿਲਾਫ਼ ਡੱਟ ਕੇ ਪਹਿਰਾ ਦਿੰਦਾ ਰਹੇਗਾ। ਰਿਵਾਇਤੀ ਚੈਨਲਾਂ ਨਾਲੋਂ ਬਿਲਕੁਲ ਉਲਟ 'ਦ ਖਬਰਸਾਰ' ਚੈਨਲ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਜਾਂ ਸਿਆਸਤਦਾਨ ਨਾਲ ਕੋਈ ਸੰਬੰਧ ਨਹੀਂ ਹੈ। 'ਦ ਖਬਰਸਾਰ' ਚੈਨਲ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਹੈ। 'ਦ ਖਬਰਸਾਰ' ਚੈਨਲ ਜਾਗਦੀ ਜ਼ਮੀਰ ਦੀ ਇੱਕ ਮਿਸਾਲ ਹੈ। 'ਦ ਖਬਰਸਾਰ' ਆਪ ਜੀ ਤੱਕ ਸਮਾਜ ਨਾਲ ਜੁੜੀ ਹਰ ਇੱਕ ਜਾਣਕਾਰੀ (ਬਿਲਕੁੱਲ ਸਹੀ ਤੇ ਸਟੀਕ) ਖਬਰ ਰਾਹੀਂ ਸਾਂਝੀ ਕਰਦਾ ਰਹੇਗਾ।
ਆਸ ਤੇ ਉਮੀਦ ਹੈ ਕਿ 'ਦ ਖਬਰਸਾਰ' ਚੈਨਲ ਦੇ ਨਾਲ ਜੁੜ ਕੇ ਆਪ ਸਭ ਵੀ ਖਬਰਸਾਰ ਸਾਂਝੀ ਕਰਦੇ ਰਹੋਗੇ ਤੇ ਖਬਰਸਾਰ ਲੈਂਦੇ ਵੀ ਰਹੋਗੇ।
'ਦ ਖਬਰਸਾਰ' ਚੈਨਲ ਨਾਲ ਜੁੜਨ ਲਈ ਹੁਣੇ ਸਬਸਕ੍ਰਾਈਬ ਕਰੋ ਜੀ।
ਰੱਬ ਰਾਖਾ। ਜਿਊਂਦੇ ਵਸਦੇ ਰਹੋ ਜੀ।
ਆਪ ਜੀ ਦਾ ਆਪਣਾ
'ਦ ਖਬਰਸਾਰ'
ਨੋਟ - ਚੈਨਲ ਜਾਂ ਚੈਨਲ 'ਤੇ ਪਈ ਕਿਸੇ ਵੀ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਜੀ। ਆਪ ਜੀ ਦੇ ਸੁਝਾਅ ਦਾ ਸਵਾਗਤ ਹੈ।
The Khabarsaar
13 ਕਰੋੜ ਵੋਟਰ ਮਿਟਾਏ? SIR ਦਾ ਪੂਰਾ ਸੱਚ ਜਾਣੋ | Voter List Controversy | Election Commission | CJP Protest
ਕੀ ਸੱਚਮੁੱਚ 13 ਕਰੋੜ ਵੋਟਰਾਂ ਦੇ ਨਾਮ ਵੋਟਰ ਲਿਸਟ ਵਿੱਚੋਂ ਮਿਟਾ ਦਿੱਤੇ ਗਏ ਹਨ? ਆਖ਼ਰ SIR (Special Intensive Revision) ਕੀ ਹੈ ਅਤੇ ਇਸ ਪੂਰੀ ਪ੍ਰਕਿਰਿਆ ਦਾ ਅਸਲ ਮਤਲਬ ਕੀ ਹੈ?
ਇਸ ਵੀਡੀਓ ਵਿੱਚ ਜਾਣੋ Voter List Revision, Election Commission of India, Draft Voter List ਅਤੇ Final Voter List ਵਿਚਕਾਰ ਕੀ ਫ਼ਰਕ ਹੈ। ਸਮਝੋ ਕਿ ਵੋਟਰ ਲਿਸਟ ਦੀ ਜਾਂਚ ਕਿਵੇਂ ਹੁੰਦੀ ਹੈ, ਦਾਅਵੇ ਅਤੇ ਇਤਰਾਜ਼ ਕੀ ਹੁੰਦੇ ਹਨ ਅਤੇ ਅੰਤਿਮ ਵੋਟਰ ਲਿਸਟ ਕਿਵੇਂ ਤਿਆਰ ਕੀਤੀ ਜਾਂਦੀ ਹੈ।
ਇਸ ਵੀਡੀਓ ਦਾ ਮਕਸਦ SIR ਪ੍ਰਕਿਰਿਆ ਅਤੇ 13 ਕਰੋੜ ਵਾਲੇ ਅੰਕੜੇ ਨੂੰ ਸੌਖੀ ਭਾਸ਼ਾ ਵਿੱਚ ਸਮਝਾਉਣਾ ਹੈ, ਤਾਂ ਜੋ ਦਰਸ਼ਕ ਡਰਾਫਟ ਅੰਕੜਿਆਂ ਅਤੇ ਅੰਤਿਮ ਨਤੀਜਿਆਂ ਵਿਚਕਾਰ ਫ਼ਰਕ ਸਮਝ ਸਕਣ।
ਵੀਡੀਓ ਦੇਖੋ ਅਤੇ ਜਾਣੋ:
• SIR ਕੀ ਹੈ?
• 13 ਕਰੋੜ ਵੋਟਰਾਂ ਵਾਲੇ ਦਾਅਵੇ ਦਾ ਸੰਦਰਭ ਕੀ ਹੈ?
• Draft Voter List ਅਤੇ Final Voter List ਵਿੱਚ ਕੀ ਫ਼ਰਕ ਹੈ?
• Election Commission of India ਦੀ ਭੂਮਿਕਾ ਕੀ ਹੈ?
• ਵੋਟਰ ਲਿਸਟ ਵਿੱਚ ਸੋਧ ਅਤੇ ਤਸਦੀਕ ਦੀ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ?
ਤੱਥਾਂ ਨੂੰ ਸਮਝੋ, ਪੂਰੀ ਜਾਣਕਾਰੀ ਹਾਸਲ ਕਰੋ ਅਤੇ ਵੀਡੀਓ ਨੂੰ ਸਾਂਝਾ ਕਰੋ।
https://youtu.be/znoHcMgrojc
4 weeks ago | [YT] | 0
View 0 replies
The Khabarsaar
ਵਕੀਲ #harpalcheema ਸਾਬ੍ਹ
youtube.com/shorts/mQvYj97ucb...
4 weeks ago | [YT] | 0
View 0 replies
The Khabarsaar
CBI ਨੂੰ ਰੋਕਣ ਦੀ ਕੋਸ਼ਿਸ਼! ਕੋਠੀ ਨੰਬਰ 50 ’ਤੇ ਕੀ ਹੋਇਆ? 1200 ਕਿੱਲੇ ਜ਼ਮੀਨ ਤੋਂ Harpal Cheema ਦੇ ਬਿਆਨ ਤੱਕ
https://youtu.be/AR4y4Nfn7eA
4 weeks ago | [YT] | 0
View 0 replies
The Khabarsaar
125 ਸਾਲ ਪੁਰਾਣੇ ਗੁਰਦੁਆਰੇ 'ਤੇ BULLDOZER! ਮੰਦਰ ਵੀ ਢਾਹਿਆ! ਸਿੱਖ ਜੱਥੇ 'ਤੇ ਰੋਕ! 125 Year Old Gurdwara Singh Sabha Demolished in Pakistan
https://youtu.be/nah_Ei466R8
1 month ago | [YT] | 0
View 0 replies
The Khabarsaar
कौन बोला कि लड़की का पिता High कोर्ट में है? Thar Accident | Chandigarh | Part-3 | Road Accident
https://youtu.be/dMlHp1MbebY
1 month ago | [YT] | 0
View 0 replies
The Khabarsaar
Irrigation Scam: ਕਿਸ IAS ਦਾ ਕਿੰਨਾ ਹਿੱਸਾ?
youtube.com/shorts/89nywCQKm7...
1 month ago | [YT] | 0
View 0 replies
The Khabarsaar
Irrigation Scam EXPOSED! ਮੁੱਖ ਮੁਲਜ਼ਮ Gurinder ਦਾ VIDEO ਕਬੂਲਨਾਮਾ! IAS | Vigilance | Super Exclusive
https://youtu.be/sVg39o4O8vM
1 month ago | [YT] | 0
View 0 replies
The Khabarsaar
Guri Chahal Rape Case ਦਾ ਲੁੱਕਵਾਂ ਸੱਚ!
youtube.com/shorts/0AEU3zZ7G-...
1 month ago | [YT] | 0
View 0 replies
The Khabarsaar
ਕੁੜੀ ਨੂੰ ਅਗਵਾ ਕਰਕੇ Dubai ਲੈ ਗਿਆ Guri Chahal?
youtube.com/shorts/_iLKkbjdBI...
1 month ago | [YT] | 0
View 0 replies
The Khabarsaar
Sector 17 ’ਚ ਫਿਰ ਹਾਦਸਾ! Basement ਦੀ ਕੰਧ ਡਿੱਗੀ! Punjab Jail Department ਦਾ ਦਫ਼ਤਰ ਖਾਲੀ ਕਰਵਾਇਆ
youtube.com/shorts/DeSbxdmNtN...
1 month ago | [YT] | 0
View 0 replies
Load more