ਖੇਤੀਬਾੜੀ ਦੀ ਜਾਣਕਾਰੀ ਲਈ ਆਪਣੇ ਚੈੱਨਲ ਨੂੰ ਫ਼ੋੱਲੋ ਕਰਲੋ ਸਾਰੇ ਭੈਣ ਭਰਾ!
ਦੇਸ਼ੀ ਜੱਟ ਖੇਤੀਬਾੜੀ ਵਾਲੇ
ਗੁਲਾਬ ਸਿੱਧੂ ਨੂੰ ਹੋਰ ਕਰਲਾ ਹਮਲਾ!ਜਦੋਂ ਗੁਲਾਬ ਸਿੱਧੂ ਦਾ ਇੱਕ ਸੌਂਗ ਆਇਆ ਸੀ ਸਣੇ ਸਰਪੰਚ ਸਾਰਾ ਪਿੰਡ ਕੁੱਟ ! ਉਦੋਂ ਇੱਕ ਸਰਪੰਚ ਦੀ ਵੀਡੀਓ ਬਹੁਤ ਵਾਇਰਲ ਹੋਈ ਜੋ ਵੀਡੀਓ ਵਿੱਚ ਕਹਿ ਰਿਹਾ ਹੈ! ਕਿ ਮੈਨੂੰ ਗੁਲਾਬ ਸਿੱਧੂ ਮਿਲੇ ਸਹੀ ਮੈਂ ਉਹਦੇ ਥੱਪੜ ਲਾਕੇ ਪੁੱਛਾਂ ਵੀ ਕਿਵੇਂ ਕੁੱਟੀ ਦਾ ਹੁੰਦਾ ਸਰਪੰਚ! ਹੁਣ ਉਹ ਸਰਪੰਚ ਬਰਨਾਲਾ ਪੁਲਿਸ ਨੇ ਚੱਕ ਲਿਆ ਉਸਨੇ ਗੁਲਾਬ ਸਿੱਧੂ ਤੇ ਹਮਲਾ ਕਰਨਾ ਸੀ! ਸਰਪੰਚ ਸਣੇ ਤਿੰਨ ਗ੍ਰਿਫਤਾਰ ਕਰ ਲਏ ਹਨ!
9 months ago | [YT] | 2
View 0 replies
ਲੋਹੜੀ ਵਾਲੇ ਦਿਨ ਟੁੱਟਿਆ ਦੁੱਖਾਂ ਦਾ ਪਹਾੜਮਸ਼ਹੂਰ ਪੰਜਾਬੀ ਸਿੰਗਰ ਅਰਜਨ ਢਿੱਲੋ ਦੇ ਘਰੋਂ ਇੱਕ ਬੇਹਦ ਦੁਖਦਾਈ ਖਬਰ ਸਾਹਮਣੇ ਆਈ ਹੈ। ਲੋਹੜੀ ਵਾਲੇ ਅਰਜਨ ਢਿੱਲੋ ਦੇ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਖਬਰਾਂ ਮੁਤਾਬਿਕ ਉਨਾਂ ਨੇ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ। ਇਸ ਖਬਰ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਅਤੇ ਅਰਜਨ ਦੇ ਪਿੰਡ ਭਦੌੜ ਵਿੱਚ ਸ਼ੋਗ ਦੀ ਲਹਿਰ ਛਾ ਗਈ ਹੈ। ਪਰਮਾਤਮਾ ਉਹਨਾਂ ਦੇ ਪਿਤਾ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ।
9 months ago (edited) | [YT] | 1
ਦੇਸ਼ੀ ਜੱਟ ਖੇਤੀਬਾੜੀ ਵਾਲੇ
ਗੁਲਾਬ ਸਿੱਧੂ ਨੂੰ ਹੋਰ ਕਰਲਾ ਹਮਲਾ!
ਜਦੋਂ ਗੁਲਾਬ ਸਿੱਧੂ ਦਾ ਇੱਕ ਸੌਂਗ ਆਇਆ ਸੀ ਸਣੇ ਸਰਪੰਚ ਸਾਰਾ ਪਿੰਡ ਕੁੱਟ ! ਉਦੋਂ ਇੱਕ ਸਰਪੰਚ ਦੀ ਵੀਡੀਓ ਬਹੁਤ ਵਾਇਰਲ ਹੋਈ ਜੋ ਵੀਡੀਓ ਵਿੱਚ ਕਹਿ ਰਿਹਾ ਹੈ! ਕਿ ਮੈਨੂੰ ਗੁਲਾਬ ਸਿੱਧੂ ਮਿਲੇ ਸਹੀ ਮੈਂ ਉਹਦੇ ਥੱਪੜ ਲਾਕੇ ਪੁੱਛਾਂ ਵੀ ਕਿਵੇਂ ਕੁੱਟੀ ਦਾ ਹੁੰਦਾ ਸਰਪੰਚ! ਹੁਣ ਉਹ ਸਰਪੰਚ ਬਰਨਾਲਾ ਪੁਲਿਸ ਨੇ ਚੱਕ ਲਿਆ ਉਸਨੇ ਗੁਲਾਬ ਸਿੱਧੂ ਤੇ ਹਮਲਾ ਕਰਨਾ ਸੀ! ਸਰਪੰਚ ਸਣੇ ਤਿੰਨ ਗ੍ਰਿਫਤਾਰ ਕਰ ਲਏ ਹਨ!
9 months ago | [YT] | 2
View 0 replies
ਦੇਸ਼ੀ ਜੱਟ ਖੇਤੀਬਾੜੀ ਵਾਲੇ
ਲੋਹੜੀ ਵਾਲੇ ਦਿਨ ਟੁੱਟਿਆ ਦੁੱਖਾਂ ਦਾ ਪਹਾੜ
ਮਸ਼ਹੂਰ ਪੰਜਾਬੀ ਸਿੰਗਰ ਅਰਜਨ ਢਿੱਲੋ ਦੇ ਘਰੋਂ ਇੱਕ ਬੇਹਦ ਦੁਖਦਾਈ ਖਬਰ ਸਾਹਮਣੇ ਆਈ ਹੈ। ਲੋਹੜੀ ਵਾਲੇ ਅਰਜਨ ਢਿੱਲੋ ਦੇ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਖਬਰਾਂ ਮੁਤਾਬਿਕ ਉਨਾਂ ਨੇ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ। ਇਸ ਖਬਰ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਅਤੇ ਅਰਜਨ ਦੇ ਪਿੰਡ ਭਦੌੜ ਵਿੱਚ ਸ਼ੋਗ ਦੀ ਲਹਿਰ ਛਾ ਗਈ ਹੈ। ਪਰਮਾਤਮਾ ਉਹਨਾਂ ਦੇ ਪਿਤਾ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ।
9 months ago (edited) | [YT] | 1
View 0 replies