Description For any query or suggestion please feel free to mail us at zasrawdeep5@gmail.com
Mb : OnlY whatsap :9465321868
Dipz Mallumajra YouTube Channel is not forcing you to buy products or ideas after watching this video. It is your choice to follow the interview or not. Dipz Mallumajra YouTube channel is not responsible for any loss or fraud. THIS CHANNEL IS FOR EDUCATIONAL PURPOSE ONLY All video presentations and texts are for educational purpose only and not for investment advice purpose. You may apply this at your own risk and after consulting your financial advisor❤️
DEEP MALLUMAJRA
ਅਲਵਿੱਦਾ ਦਾਦੀ ਮਾ💔
2 days ago | [YT] | 80
View 0 replies
DEEP MALLUMAJRA
ਅਲਵਿਦਾ ਮੇਰੀ ਬੀਬੀ ਰਾਮ ਪਿਆਰੀ ਜੀ 🙏
ਆਪ ਜੀ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ। 🙏
ਆਪ ਜੀ ਨੇ ਸਾਡੇ ਲਈ ਆਪਣੀ ਪੂਰੀ ਜ਼ਿੰਦਗੀ ਵਿੱਚ ਜੋ ਕੁਝ ਵੀ ਕੀਤਾ,
ਉਸਦਾ ਕਰਜ਼ਾ ਅਸੀਂ ਸੱਤ ਜਨਮਾਂ ਵਿੱਚ ਵੀ ਨਹੀਂ ਚੁਕਾ ਸਕਦੇ।
ਆਪ ਜੀ ਦਾ ਪਿਆਰ, ਦੁਆਵਾਂ, ਮਮਤਾ ਤੇ ਸਾਡੇ ਲਈ ਕੀਤੀਆਂ ਕੁਰਬਾਨੀਆਂ
ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੀਆਂ।
ਤੁਸੀਂ ਸਾਡੇ ਕੋਲੋਂ ਦੂਰ ਹੋ ਗਏ ਹੋ,
ਪਰ ਸਾਡੇ ਦਿਲਾਂ ਵਿੱਚੋਂ ਕਦੇ ਦੂਰ ਨਹੀਂ ਹੋ ਸਕਦੇ। 🥀
ਅਲਵਿਦਾ ਬੀਬੀ ਜੀ…
ਵਾਹਿਗੁਰੂ ਜੀ ਆਪ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।
5 days ago | [YT] | 101
View 0 replies
DEEP MALLUMAJRA
ਮੂਸੇਵਾਲਾ ਨਾਮ ਨਹੀਂ, ਪੰਜਾਬ ਦੀ ਰੂਹ ਸੀ।
ਰੂਹਾਂ ਕਦੇ ਮਰਦੀਆਂ ਨਹੀਂ। 🕊️🖤
1 week ago | [YT] | 172
View 0 replies
DEEP MALLUMAJRA
ਅਗਲੀ ਵਿਡੀਓ ਘੱਟ ਬਜਟ ਵਾਲੇ ਘਰ ਦੀ ਆਵੈ ਜਾ ਲਗਜਰੀ ਘਰ ਦੀ⁉️
4 weeks ago | [YT] | 36
View 1 reply
DEEP MALLUMAJRA
ਕਦੇ ਸੋਚਿਆ ਨੀ ਸੀ ਵੀ ਆ ਵੀ ਦਿਨ ਆਉਣਗੇ ਥੋਡੇ ਸਾਰੇਆ ਵੀਰਾ ਭੈਣਾ ਦਾ ਧੰਨਵਾਦ ਜਿਉਦੇ ਵੱਸਦੇ ਰਹੋ🐎
4 weeks ago | [YT] | 126
View 2 replies
DEEP MALLUMAJRA
ਪੰਜਾਬ ਦੇ ਮਸਹੂਰ ਬਿਲਡਰ ਮਟੀਰੀਅਲ ਸਮੇਤ ਘਰ ਬਣਵਾਉਣ ਲਈ ਸੰਪਰਕ ਕਰੋ❤️
1 month ago | [YT] | 19
View 0 replies
DEEP MALLUMAJRA
⁉️
1 month ago | [YT] | 44
View 2 replies
DEEP MALLUMAJRA
ਪ੍ਰਿੰਸ ਮੇਰੇ ਬਹੁਤ ਖਾਸ ਮਿੱਤਰ ਸੀ ਕਿੱਡੀ ਅਜੀਬ ਗੱਲ ਹੈ ਮੋਤ ਨਾ ਤਾ ਜਵਾਨੀ ਦੇਖਦੀ ਹੈ ਤੇ ਨਾ ਬਚਪਨ । ਪ੍ਰਿੰਸ ਮਾਪੇਆ ਦਾ ਇਕੋਲਤਾ ਪੁੱਤ ਸੀ । ਬੜੇ ਸੁਪਨੇ ਸੀ ਜਿੰਨਾ ਨੂੰ ਡਾਇਣ ਮੋਤ ਖਾ ਗਈ । ਪ੍ਰਿੰਸ ਜਿੰਮ ਦਾ ਤੇ ਕ੍ਰਿਕਟ ਦਾ ਬਹੁਤ ਸੋਕੀਨ ਸੀ ਉਸ ਨੇ ਸਾਰੇ ਪਿੰਡ ਚੋ ਮੁੰਡੇ ਕੱਠੇ ਕਰਨੇ ਹੁੰਦੇ ਸੀ ਖੇਡਣ ਲਈ । ਕਦੇ ਪਿੰਡ ਚ ਕਿਸੇ ਨਾਲ ਲੜਿਆ ਵੀ ਨੀ ਦੇਵਤਾ ਬੰਦਾ ਸੀ ਇੱਕ ਮੋਤ ਚੰਦਰੀ ਸਾਡੇ ਕੋਲੋ ਏਸ ਨੂੰ ਖੋ ਕਿ ਲੈ ਗਈ ਮੈ ਜਦ ਵੀ ਕੰਮ ਤੋ ਆਉਦੇ ਸਮੇ ਗਰਾਊਡ ਵੱਲ ਦੇਖਦਾ ਹਾ ਸਭ ਤੋ ਪਹਿਲਾ ਉਹੀ ਯਾਦ ਆਉਦਾ ਗਾ । ਅਲਵਿਦਾ ਪਿਆਰੇ ਮਿੱਤਰ ਤੈਨੂੰ ਗੁਜਰੇ ਨੂੰ ਕਈ ਮਹੀਨੇ ਹੋ ਗਏ ਪਰ ਤੇਰੇ ਵਿਛੋੜੇ ਆਲਾ ਜਖਮ ਅੱਜ ਉਨਾ ਹਰਾ 💔 ਅਲਵਿੱਦਾ ਦੋਸਤ😭
1 month ago | [YT] | 72
View 0 replies
DEEP MALLUMAJRA
ਪੰਜਾਬ ਦੇ ਹੋਣਹਾਰ ਕਬੱਡੀ ਖਿਡਾਰੀ ਗੁਰਮੀਤ ਸਿੰਘ ਤੂਤ ਦੇ ਖੇਡਕਰੀ ਵਿਛੋੜੇ ਦਾ ਦੁੱਖ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ… ਅੱਜ ਦੁੱਖ ਦੀ ਇਸ ਘੜੀ ਵਿੱਚ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ…
ਗੁਰਮੀਤ ਦੀ ਖੇਡ ਅਤੇ ਯਾਦ ਨੂੰ ਸਦੀਵੀ ਬਣਾਉਣ ਲਈ ਫ਼ਿਰੋਜ਼ਪੁਰ ਦੇ ਪਿੰਡ ਤੂਤ ਵਿਖੇ ਇੱਕ ਸ਼ਾਨਦਾਰ ਖੇਡ ਸਟੇਡੀਅਮ ਬਣਾਇਆ ਜਾਵੇਗਾ… ਇਸ ਦੇ ਨਾਲ ਹੀ ਉਹਨਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ..ਪੰਜਾਬ ਦੇ ਇਸ ਮਾਣਮੱਤੇ ਖਿਡਾਰੀ ਦਾ ਯੋਗਦਾਨ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗਾ… ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ…
1 month ago | [YT] | 42
View 0 replies
DEEP MALLUMAJRA
ਪੰਜਾਬ ਦੇ ਹੋਣਹਾਰ ਕਬੱਡੀ ਖਿਡਾਰੀ ਗੁਰਮੀਤ ਸਿੰਘ ਤੂਤ ਦੇ ਖੇਡਕਰੀ ਵਿਛੋੜੇ ਦਾ ਦੁੱਖ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ… ਅੱਜ ਦੁੱਖ ਦੀ ਇਸ ਘੜੀ ਵਿੱਚ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ…
ਗੁਰਮੀਤ ਦੀ ਖੇਡ ਅਤੇ ਯਾਦ ਨੂੰ ਸਦੀਵੀ ਬਣਾਉਣ ਲਈ ਫ਼ਿਰੋਜ਼ਪੁਰ ਦੇ ਪਿੰਡ ਤੂਤ ਵਿਖੇ ਇੱਕ ਸ਼ਾਨਦਾਰ ਖੇਡ ਸਟੇਡੀਅਮ ਬਣਾਇਆ ਜਾਵੇਗਾ… ਇਸ ਦੇ ਨਾਲ ਹੀ ਉਹਨਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ..ਪੰਜਾਬ ਦੇ ਇਸ ਮਾਣਮੱਤੇ ਖਿਡਾਰੀ ਦਾ ਯੋਗਦਾਨ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗਾ… ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ…
1 month ago | [YT] | 20
View 0 replies
Load more