News Today RightPunjabTv
RIGHTPUNJABTV ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.

RightPunjabTv Channel is an exclusive news channel on YouTube which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi


Right Punjab TV

ਚੰਡੀਗੜ੍ਹ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮਹਾਂ-ਰੈਲੀ; ਵਿਧਾਨ ਸਭਾ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਚੱਲੀਆਂ ਪਾਣੀ ਦੀਆਂ ਬੁਛਾੜਾਂ #bhagwantmann #punjab #punjabi #chandighar
#news #punjabnews #punjabinews

1 month ago | [YT] | 18

Right Punjab TV

ਕਾਂਗਰਸ ਦੇ ਬਲਾਚੌਰ ਪ੍ਰੋਗਰਾਮ ਤੋਂ ਪਹਿਲਾਂ ‘ਲੱਗੇ ਬਘੇਲ ਵਾਪਸ ਜਾਓ’ ਦੇ ਪੋਸਟਰ ਲੱਗੇ
‪@RightPunjabTV‬#rightpunjabtv
#rajawarring #congress #punjab #punjabi #channi #rightpunjabtv

1 month ago (edited) | [YT] | 7

Right Punjab TV

'ਮਾਂ-ਬੋਲੀ' ਲਈ ਆਰ-ਪਾਰ ਦੀ ਲੜਾਈ ਆਈਏਐੱਸ ਅਫ਼ਸਰਾਂ ਖ਼ਿਲਾਫ਼ ਕੁੱਦੇ ਜਸਵੰਤ ਜ਼ਫ਼ਰ
#punjab #punjabi #rightpunjab #punjab #punjabinews #punjabnews

2 months ago | [YT] | 13

Right Punjab TV

ਅੰਮ੍ਰਿਤਪਾਲ ਨੂੰ ਰਿਹਾਅ ਕਰਵਾਉਣ ਵਾਸਤੇ
ਸਾਡੇ ਉਮੀਦਵਾਰਾਂ ਨੂੰ ਵੋਟ ਜ਼ਰੂਰ ਪਾਇਓ ਜੇਲ੍ਹ 'ਚੋਂ ਕੱਢਣ ਦਾ ਇੱਕੋ ਇੱਕ ਰਾਹ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਈਏ
ਸੰਸਦ ਮੈਂਬਰ, ਸਰਬਜੀਤ ਸਿੰਘ ਖਾਲਸਾ #amritsarkhlsa #khalsa #punjab #sikhi #punjabinews #punjabi

2 months ago | [YT] | 50

Right Punjab TV

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕੀਤਾ ਜਾਵੇਗਾ ਸੰਘਰਸ਼
ਵਿਧਾਇਕੀ ਨਾਲੋਂ ਵੀ ਜ਼ਿਆਦਾ ਜ਼ਰੂਰੀ ਨੇ ਇਹ ਚੋਣਾਂ 15 ਸਾਲ ਹੋ ਚੁੱਕੇ ਚੋਣਾਂ ਹੋਈਆਂ ਨੂੰ
ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਰਪੱਖ ਹੋਣਾ ਚਾਹੀਦਾ -ਵਿਧਾਇਕ ਮਨਪ੍ਰੀਤ ਇਆਲੀ
#akalidal #sikh #khalsa #panth #punjab #punjabi #akali #manpreetayali #amirtsar

2 months ago | [YT] | 20

Right Punjab TV

Sonam Wangchuk hunger Strike:
ਸੋਨਮ ਵਾਂਗਚੁਕ ਅੱਜ ਤੋਂ ਸ਼ੁਰੂ ਕਰਨਗੇ ਮਰਨ ਵਰਤ; ਸਿਹਤ ਵਿਗੜਨ ਕਾਰਨ CJP ਮੁਖੀ ਅਭਿਜੀਤ ਦਿਪਕੇ ਅੰਦੋਲਨ ਤੋਂ ਬਾਹਰ
#cjp #punjab #india #bharat #sonamwangchuk #strike #hungerstrike #protest #dehli #news

2 months ago | [YT] | 9

Right Punjab TV

ਭਾਸ਼ਾ ਵਿਭਾਗ ਨੂੰ 'ਬੰਦ ਕਰਨ' ਦੀਆਂ ਹੋ ਰਹੀਆਂ ਤਿਆਰੀਆਂ !
ਅਫ਼ਸਰਸ਼ਾਹੀ 'ਤੇ ਲਾਏ ਫ਼ੰਡ ਰੋਕਣ ਅਤੇ ਕੰਮਕਾਜ 'ਚ ਅੜਿੱਕੇ ਡਾਹੁਣ ਦੇ ਗੰਭੀਰ ਦੋਸ਼
ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ

#punjab #punjabi #punjabnews #punjabinews

2 months ago | [YT] | 13

Right Punjab TV

ਦਿੱਲੀ ਦੇ ਲਾਲੇ ਕਦੇ ਵੀ ਸਿੱਖ ਕੌਮ ਨੂੰ ਚੜ੍ਹਦੀਕਲਾ ' ਚ ਨਹੀਂ ਦੇਖ ਸਕਦੇ ਮੁੱਖ ਮੰਤਰੀ ਉਹਨੂੰ ਬਣਾਇਆ ਜਿਸਦੇ ਮਨ' ਚ ਗੁਰੂਆਂ, ਸਿੱਖਾਂ, ਪੱਗ ਲਈ ਕੋਈ ਸਤਿਕਾਰ ਨੀਂ
ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ
#khalsa #punjab #punjabi #punjabnews #sikh #amritsar #akali #

2 months ago | [YT] | 68

Right Punjab TV

ਸੰਸਥਾ ਨਾਲ ਮੱਥੇ ਲਾਉਣੇ ਕੋਈ ਸੌਖੀ ਗੱਲ ਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਇਤਿਹਾਸ ਹੈ ਮੁੱਖ ਮੰਤਰੀ ਮਾਨ 'ਤੇ ਪ੍ਰਧਾਨ ਹਰਜਿੰਦਰ ਧਾਮੀ ਨੇ ਲਾਇਆ ਨਿਸ਼ਾਨਾ
#punjab #bhagwantmann #sikh #khalsa

2 months ago | [YT] | 26

Right Punjab TV

ਅਕਾਲੀ-ਭਾਜਪਾ ਗੱਠਜੋੜ ਤੇ BJP ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਬਿਆਨ ਗੱਠਜੋੜ ਤੇ 6 ਮਹੀਨੇ ਬਾਅਦ ਫੈਸਲਾ ਲਵਾਂਗੇ
- ਨਬੀਨ 'ਅੱਜ ਅਸੀਂ ਨਾ ਗੱਠਜੋੜ ਦੇ ਹੱਕ 'ਚ ਨਾ, ਹੀ ਵਿਰੋਧ 'ਚ'
'ਸਮਾਂ ਅਤੇ ਹਾਲਾਤ ਤੈਅ ਕਰਨਗੇ ਪਾਰਟੀ ਦਾ ਫੈਸਲਾ'
#bjp #akalidal #sukhbirbadal #bjppunjab #india #bharat #nitinnabin

2 months ago | [YT] | 14