Contact For Live On Satnam Live M. 62837-94963


SATNAM LIVE

श्री खाटू श्याम जी के पावन जन्मोत्सव की आप सभी श्रद्धालुओं को हार्दिक शुभकामनाएं

4 days ago | [YT] | 5

SATNAM LIVE

ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਜਵਾਨੀ ਸੰਭਾਲ ਯਾਤਰਾ) ਲੈ ਕੇ ਹਲਕਾ ਸਰਦੂਲਗੜ੍ਹ ਦੇ ਪਿੰਡ - ਝੁਨੀਰ ਵਿਖੇ ਪਹੁੰਚਣਗੇ ਅਤੇ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਦਾ ਉਦਘਾਟਨ ਕਰਨਗੇ

1 week ago | [YT] | 1

SATNAM LIVE

ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਯੋਧਾ ਸ਼ਹੀਦ - ਏ - ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ

1 month ago | [YT] | 12

SATNAM LIVE

28 ਸਤੰਬਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ 🇮🇳

1 month ago | [YT] | 4

SATNAM LIVE

ਯੂਟਿਊਬ ਤੇ ਸੁਣੋ ਇਸ ਭਜਨ ਨੂੰ ♥️ यूट्यूब पर सुनो इस भजन को

2 months ago | [YT] | 1

SATNAM LIVE

Last Night Live Coverage at (Sardulgarh)
ਕੱਲ ਰਾਤ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਗਾਇਕ - ਦੀਪ ਖ਼ਾਨ ਜੀ ਅਤੇ ਬਾਲ ਕ੍ਰਿਸ਼ਨ ਜੀ ਦੇ ਨਾਲ ਯਾਦਗਾਰੀ ਪਲ ਦੀਆਂ ਕੁੱਝ ਤਸਵੀਰਾਂ

2 months ago | [YT] | 10

SATNAM LIVE

ਸਾਰੇ ਦੇਸ਼ ਵਾਸ਼ੀਆਂ ਨੂੰ ਗੋਗਾ ਨੌਮੀ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ

2 months ago | [YT] | 5

SATNAM LIVE

ਸਾਰੇ ਦੇਸ਼ ਵਾਸ਼ੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈ ਹੋਵਣ ਜੀ|

2 months ago | [YT] | 6

SATNAM LIVE

आप सभी को 80 वां स्वतंत्रता दिवस एवं हरियाली तीज की हार्दिक शुभकामनाएं

3 months ago | [YT] | 7

SATNAM LIVE

Ghaggar River (Sardulgarh) 12 - 08 - 2026
Moorning Update - 10:55 AM

3 months ago | [YT] | 1