Surkhab Tv is Punjabi Web portal provide you the latest updated news and video news in Punjabi. which is "Fair and Fearless" that aspires to serve the Punjabi community with such rich content that will make it truly relevant and market leader.


Surkhab Tv

CM ਭਗਵੰਤ ਮਾਨ ਨੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਜੇਤੂ ਹਾਕੀ ਟੀਮ ਨੂੰ ਸੌਂਪੀ ਟਰਾਫ਼ੀ! ਕਿਹਾ – ਗੱਭਰੂਆਂ ਨੇ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ!

1 hour ago | [YT] | 6

Surkhab Tv

ਬਲਤੇਜ ਪੰਨੂ ਦੇ ਟਵੀਟ ਨੇ ਸਹੇੜੀ ਨਵੀ ਚਰਚਾ

1 hour ago | [YT] | 9

Surkhab Tv

ਪਰਵਿੰਦਰ ਸਿੰਘ ਝੋਟੇ ਦਾ ਭਲਕੇ 7 ਨਵੰਬਰ ਨੂੰ ਮਾਨਸਾ 'ਚ ਹੋਵੇਗਾ ਅੰਤਿਮ ਸਸਕਾਰ

7 hours ago | [YT] | 281

Surkhab Tv

Elon Musk ਨੂੰ ਵੱਡਾ ਝਟਕਾ ਕੁਝ ਹੀ ਘੰਟਿਆਂ 'ਚ ਡੁੱਬੇ 7,00,00,00,00,000 ਰੁਪਏ

9 hours ago | [YT] | 8

Surkhab Tv

🏑 ਮੁਹਾਲੀ 'ਚ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ 'ਚ ਪੁੱਜੇ CM ਭਗਵੰਤ ਮਾਨ
ਖਚਾਖਚ ਭਰੇ ਸਟੇਡੀਅਮ 'ਚ ਗੱਤਕੇ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਨੇ ਬੰਨ੍ਹਿਆ ਰੰਗ। CM ਮਾਨ ਨੇ ਭਾਰਤੀ ਹਾਕੀ ਟੀਮ ਦਾ ਹੌਸਲਾ ਵਧਾਇਆ ਅਤੇ ਟਰਾਫ਼ੀ ਜਿੱਤਣ ਦੀ ਉਮੀਦ ਜਤਾਈ।

1 day ago | [YT] | 45

Surkhab Tv

ਵੋਟਾਂ 'ਚ ਮੇਰਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਆਪਾਂ ਤਾਂ ਜਿੱਤੇ ਪਏ ਆਂ - Sonia Mann

1 day ago | [YT] | 35

Surkhab Tv

Daljit ਦੇ ਸਸਕਾਰ ਤੋਂ ਪਹਿਲਾਂ ਪਿੰਡ 'ਚ ਹੋਈ ਪੁਲਿਸ ਹੀ ਪੁਲਿਸ..
ਕੋਈ ਰਾਜਨੀਤਿਕ ਲੀਡਰ ਨਹੀਂ ਸ਼ਾਮਿਲ ਹੋਵੇਗਾ ...
ਪਿੰਡ ਭੰਮੇ ਕਲਾਂ ਨੂੰ ਚਾਰੇ ਪਾਸਿਓਂ ਪਾ ਲਿਆ ਘੇਰਾ..

1 day ago | [YT] | 55

Surkhab Tv

DA ਮਾਮਲੇ 'ਚ Punjab ਸਰਕਾਰ ਨੂੰ Supreme Court ਤੋਂ ਵੱਡੀ ਰਾਹਤ... ਦੋਵੇਂ ਮਾਮਲਿਆਂ ਦੀ ਕਾਰਵਾਈ 'ਤੇ ਰੋਕ ਲਗਾਈ !

1 day ago | [YT] | 4

Surkhab Tv

🚨 Amarjit Singh Chawla ਕੇਸ 'ਚ ਵੱਡੀ Update - ਪੁਲਿਸ ਨੇ BNS ਦੀਆਂ ਧਾਰਾਵਾਂ 75, 78, 296, 299 ਅਤੇ IT ਐਕਟ ਦੀ ਧਾਰਾ 67 ਜੋੜੀ। ਮਾਮਲੇ 'ਚ ਤਿੰਨ ਹੋਰ ਵਿਅਕਤੀ ਨੂੰ ਨਾਮਜ਼ਦ ਕੀਤਾ

1 day ago | [YT] | 10

Surkhab Tv

'ਪੰਥਕ ਧਿਰਾਂ ਨੂੰ ਇਕੱਠੇ ਕਰਨ ਦਾ ਮੇਰਾ ਬਿਆਨ Giani Harpreet Singh ਨੂੰ ਚੰਗਾ ਨੀਂ ਲੱਗਾ ਮੈਂ ਸੋਚਿਆ ਆਪਣੇ ਅਤੇ ਗਿਆਨੀ ਜੀ ਤੇ ਕਿਉਂ ਬੋਝ ਪਾਉਣਾ ਫ਼ੇਰ 'ਤਾਂ ਹੀ ਮੈਂ ਆਪਣੇ ਆਪ ਨੂੰ ਲਾਂਭੇ ਕਰ ਲਿਆ - Prem Singh Chandumajra

1 day ago | [YT] | 8