Welcome to JBD TV News Channel ਤੁਹਾਡੇ ਨਾਲ, ਹਰ ਖ਼ਬਰ ਦੇ ਨਾਲ। ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ, ਬ੍ਰੇਕਿੰਗ ਨਿਊਜ਼ ਅਤੇ ਗਰਾਊਂਡ ਰਿਪੋਰਟ ਲਈ ਜੁੜੇ ਰਹੋ JBD TV ਨਾਲ।🔔 Subscribe ਕਰੋ ਅਤੇ ਹਰ ਅਪਡੇਟ ਨਾਲ ਜੁੜੇ ਰਹੋ।JBD TV – ਤੁਹਾਡੇ ਨਾਲ, ਹਰ ਖ਼ਬਰ ਦੇ ਨਾਲ।
JBD TV
JBD LIVE | Baba Balak Nath New Bhajan | SGINDO MINDO | Pirti Silon | 21-11-2026 - Sat - 6:00 PM🙏Jai Babe Di🙏.
22 hours ago | [YT] | 11
View 1 reply
JBDLIVE | Baba Balak Nath New Bhajan | Subha Sawere | Gurmehar Noor07-11-2026 - Sat - 6:00 PM
1 week ago | [YT] | 32
ਧਨਤੇਰਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ |#Dhanteras #viralpost #festival #new
2 weeks ago | [YT] | 6
View 0 replies
2 weeks ago | [YT] | 17
ਭਗਤ ਅਰੁਣ ਰਾਏ ਜੀ ਦੇ ਪੁੱਤਰ ਤਰੁਣ ਰਾਏ ਨੂੰ ਮਿਲੀ ਕਰਤਾਰਪੁਰ ਵਿਧਾਨ ਸਭਾ ਹਲਕੇ ਦੀ ਕਮਾਨ, ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਹਲਕਾ ਇੰਚਾਰਜ |#tarunrai #kartarpur #SukhbirSinghBadal #shiromaniakalidal #akalidal #halkaincharge #punjabpolitics #FacebookPage #viralpost #NewsUpdate #JBDTV
2 weeks ago | [YT] | 28
ਜਲੰਧਰ ਦੇ ਤਰੁਣ ਰਾਏ ਬਣੇ ਕਰਤਾਰਪੁਰ ਹਲਕੇ ਦੇ ਇੰਚਾਰਜ, ਸੁਖਬੀਰ ਬਾਦਲ ਨੇ ਕੀਤਾ ਐਲਾਨਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X (ਟਵਿੱਟਰ) ’ਤੇ ਪੋਸਟ ਸਾਂਝੀ ਕਰਦਿਆਂ ਜਲੰਧਰ ਦੇ ਨੌਜਵਾਨ ਅਕਾਲੀ ਆਗੂ ਤਰੁਣ ਰਾਏ ਨੂੰ ਕਰਤਾਰਪੁਰ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।ਸੁਖਬੀਰ ਸਿੰਘ ਬਾਦਲ ਨੇ ਤਰੁਣ ਰਾਏ ਨੂੰ ਮਿਹਨਤੀ ਅਤੇ ਨੌਜਵਾਨ ਪਾਰਟੀ ਵਰਕਰ ਦੱਸਦਿਆਂ ਉਮੀਦ ਜਤਾਈ ਕਿ ਉਹ ਇਲਾਕੇ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਯੋਗਦਾਨ ਪਾਉਣ ਦਾ ਭਰੋਸਾ ਵੀ ਜਤਾਇਆ।#tarunrai #sukhbirsinghbadal #shiromaniakalidal #kartarpur #jalandhar #punjabpolitics #punjabnews #jbdnews #post
3 weeks ago | [YT] | 17
ਮਹਾਂਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।
3 weeks ago | [YT] | 59
🌸 ਸ਼ੁਭ ਨਵਰਾਤਰੀ! 🌸ਨਵਰਾਤਰੀ ਦੇ 8ਵੇਂ ਦਿਨ ਮਾਂ ਮਹਾਗੌਰੀ ਦੀ ਅਸੀਮ ਕਿਰਪਾ ਤੁਹਾਡੇ ਸਾਰਿਆਂ ਉੱਤੇ ਬਣੀ ਰਹੇ। ਮਹਾਅੱਠਮੀ ਦੇ ਇਸ ਪਾਵਨ ਪੁਰਬ ਦੀ ਆਪ ਸਭ ਨੂੰ ਲੱਖ-ਲੱਖ ਵਧਾਈਆਂ! 🙏✨#MahaAshtami #MaaMahagauri #navratri #ShubhNavratri #durgapuja #JBDTV #PostViral
1 month ago | [YT] | 40
ਸ਼ੁਭ ਨਵਰਾਤਰੀ - 6ਵਾਂ ਦਿਨ | ਮਾਂ ਕਾਤਿਆਯਨੀ ਦੀ ਕਿਰਪਾ ਸਭ ਤੇ ਬਣੀ ਰਹੇ
1 month ago | [YT] | 38
ਦਿਨ 4 - ਮਾਂ कूष्मांडा ਦੇ ਦਰਸ਼ਨ 🙏✨
1 month ago | [YT] | 27
Load more
JBD TV
JBD LIVE | Baba Balak Nath New Bhajan | SGINDO MINDO | Pirti Silon | 21-11-2026 - Sat - 6:00 PM
🙏Jai Babe Di🙏.
22 hours ago | [YT] | 11
View 1 reply
JBD TV
JBDLIVE | Baba Balak Nath New Bhajan | Subha Sawere | Gurmehar Noor
07-11-2026 - Sat - 6:00 PM
1 week ago | [YT] | 32
View 1 reply
JBD TV
ਧਨਤੇਰਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ |
#Dhanteras #viralpost #festival #new
2 weeks ago | [YT] | 6
View 0 replies
JBD TV
JBDLIVE | Baba Balak Nath New Bhajan | Subha Sawere | Gurmehar Noor
07-11-2026 - Sat - 6:00 PM
2 weeks ago | [YT] | 17
View 1 reply
JBD TV
ਭਗਤ ਅਰੁਣ ਰਾਏ ਜੀ ਦੇ ਪੁੱਤਰ ਤਰੁਣ ਰਾਏ ਨੂੰ ਮਿਲੀ ਕਰਤਾਰਪੁਰ ਵਿਧਾਨ ਸਭਾ ਹਲਕੇ ਦੀ ਕਮਾਨ, ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਹਲਕਾ ਇੰਚਾਰਜ |
#tarunrai #kartarpur #SukhbirSinghBadal #shiromaniakalidal #akalidal #halkaincharge #punjabpolitics #FacebookPage #viralpost #NewsUpdate #JBDTV
2 weeks ago | [YT] | 28
View 0 replies
JBD TV
ਜਲੰਧਰ ਦੇ ਤਰੁਣ ਰਾਏ ਬਣੇ ਕਰਤਾਰਪੁਰ ਹਲਕੇ ਦੇ ਇੰਚਾਰਜ, ਸੁਖਬੀਰ ਬਾਦਲ ਨੇ ਕੀਤਾ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X (ਟਵਿੱਟਰ) ’ਤੇ ਪੋਸਟ ਸਾਂਝੀ ਕਰਦਿਆਂ ਜਲੰਧਰ ਦੇ ਨੌਜਵਾਨ ਅਕਾਲੀ ਆਗੂ ਤਰੁਣ ਰਾਏ ਨੂੰ ਕਰਤਾਰਪੁਰ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਨੇ ਤਰੁਣ ਰਾਏ ਨੂੰ ਮਿਹਨਤੀ ਅਤੇ ਨੌਜਵਾਨ ਪਾਰਟੀ ਵਰਕਰ ਦੱਸਦਿਆਂ ਉਮੀਦ ਜਤਾਈ ਕਿ ਉਹ ਇਲਾਕੇ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਯੋਗਦਾਨ ਪਾਉਣ ਦਾ ਭਰੋਸਾ ਵੀ ਜਤਾਇਆ।
#tarunrai #sukhbirsinghbadal #shiromaniakalidal #kartarpur #jalandhar #punjabpolitics #punjabnews #jbdnews #post
3 weeks ago | [YT] | 17
View 1 reply
JBD TV
ਮਹਾਂਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।
3 weeks ago | [YT] | 59
View 0 replies
JBD TV
🌸 ਸ਼ੁਭ ਨਵਰਾਤਰੀ! 🌸
ਨਵਰਾਤਰੀ ਦੇ 8ਵੇਂ ਦਿਨ ਮਾਂ ਮਹਾਗੌਰੀ ਦੀ ਅਸੀਮ ਕਿਰਪਾ ਤੁਹਾਡੇ ਸਾਰਿਆਂ ਉੱਤੇ ਬਣੀ ਰਹੇ। ਮਹਾਅੱਠਮੀ ਦੇ ਇਸ ਪਾਵਨ ਪੁਰਬ ਦੀ ਆਪ ਸਭ ਨੂੰ ਲੱਖ-ਲੱਖ ਵਧਾਈਆਂ! 🙏✨
#MahaAshtami #MaaMahagauri #navratri #ShubhNavratri #durgapuja #JBDTV #PostViral
1 month ago | [YT] | 40
View 0 replies
JBD TV
ਸ਼ੁਭ ਨਵਰਾਤਰੀ - 6ਵਾਂ ਦਿਨ | ਮਾਂ ਕਾਤਿਆਯਨੀ ਦੀ ਕਿਰਪਾ ਸਭ ਤੇ ਬਣੀ ਰਹੇ
1 month ago | [YT] | 38
View 0 replies
JBD TV
ਦਿਨ 4 - ਮਾਂ कूष्मांडा ਦੇ ਦਰਸ਼ਨ 🙏✨
1 month ago | [YT] | 27
View 0 replies
Load more