(ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ।।)
CHANNEL _(I Granth tv)
ਇਸ ਚੈਨਲ ਦਾ ਮਕਸਦ ਗੁਰਬਾਣੀ ਵਿਚਾਰ, ਧਾਰਮਿਕ ਕਥਾਵਾਂ, ਆਤਮਕ ਸਿੱਖਿਆ ਅਤੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੇ ਪ੍ਰੇਰਣਾਦਾਇਕ ਸੰਦੇਸ਼ ਸਾਂਝੇ ਕਰਨਾ ਹੈ।
ਅਸੀਂ ਇੱਥੇ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ, ਨਾਮ ਸਿਮਰਨ ਦੀ ਮਹੱਤਤਾ, ਕਲਿਯੁਗ ਦੇ ਸੰਕੇਤ, ਅਤੇ ਆਤਮਕ ਚੇਤਾਵਨੀਆਂ ਬਾਰੇ ਵੀਡੀਓ ਸਾਂਝੀਆਂ ਕਰਦੇ ਹਾਂ।
1 ਇਸ ਚੈਨਲ 'ਤੇ ਤੁਸੀਂ ਦੇਖੋਗੇ:
#ਗੁਰਬਾਣੀ ਵਿਚਾਰ
#ਪੰਜਾਬੀ ਕਥਾ ਅਤੇ ਪ੍ਰਵਚਨ
#ਆਤਮਕ ਅਤੇ ਧਾਰਮਿਕ ਵੀਡੀਓ
#ਜੀਵਨ ਬਦਲਣ ਵਾਲੀਆਂ ਸਿੱਖਿਆਵਾਂ
#ਪ੍ਰੇਰਣਾਦਾਇਕ ਧਾਰਮਿਕ ਸੰਦੇਸ਼
ਸਾਡਾ ਮਕਸਦ ਡਰ ਪੈਦਾ ਕਰਨਾ ਨਹੀਂ, ਸਗੋਂ ਜਾਗਰੂਕਤਾ ਅਤੇ ਆਤਮਕ ਉੱਨਤੀ वै।
ਜੇ ਤੁਸੀਂ ਧਾਰਮਿਕ ਅਤੇ ਆਤਮਕ ਗਿਆਨ ਨਾਲ ਜੁੜਨਾ ਚਾਹੁੰਦੇ ਹੋ ਤਾਂ ਚੈਨਲ ਨੂੰ Subscribe ਕਰੋ ਅਤੇ ਸਾਥ ਨਿਭਾਓ।
ਵਾਹਿਗੁਰੂ ਜੀ ਕਾ ਖਾਲਸਾ...
ਵਾਹਿਗੁਰੂ ਜੀ ਕੀ ਫ਼ਤਹਿ 🙏🙏
l Granth tv
Dhan dhan mata sahib kaur ji 🙏❤️,#matasahibkaurji#khalsapanth#gurugobindsingjji#viralpost
1 day ago | [YT] | 199
View 9 replies
l Granth tv
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਖਾਲਸਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ 🙏🙏❣️#srigururamdasji#khalsapanth#viral#parkashpurab
6 days ago | [YT] | 292
View 15 replies
l Granth tv
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਮੁੱਖਵਾਕ ਕਿਸ ਨੇ ਲਿਆ❓
1 week ago | [YT] | 12
View 0 replies
l Granth tv
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।।🙏🙏#dhandhanbababudhasahib#sriharmandirsahib#sikhpanth#sriguruarjandevji#igranthtv
1 week ago | [YT] | 43
View 1 reply
l Granth tv
ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਕਿੰਨੀਆਂ ਜੰਗ ਲੜੀਆਂ ❓👇
1 week ago | [YT] | 10
View 1 reply
l Granth tv
ਬਾਬਾ ਬੁੱਢਾ ਜੀ ਦਾ ਜਨਮ ਕਿੱਥੇ ਹੋਇਆ?🙏
1 week ago | [YT] | 6
View 0 replies
l Granth tv
ਭਾਈ ਗੁਰਦਾਸ ਜੀ ਦੀਆਂ ਕਿੰਨੀਆਂ ਵਾਰਾਂ ਹਨ?
1 week ago | [YT] | 2
View 0 replies
l Granth tv
ਸਿੰਘ ਜੰਗ ਵਿਚ ਫਿਰੇ ਲਲਕਾਰੇ ਮਾਰਦਾ....😱❤️🩹🙏#khalsapanth#viralpost#nihungsingh#srigurugobindsinghji#gurupanthkhalsa
2 weeks ago | [YT] | 44
View 1 reply
l Granth tv
ਮਹਾਰਾਜਾ ਰਣਜੀਤ ਸਿੰਘ ❣️🙏😱 ਖ਼ਾਲਸਾ ਰਾਜ#khalsaraj#sikhhistory#sikhraj#punjabhistory#punjabdemocracy
2 weeks ago | [YT] | 39
View 1 reply
l Granth tv
ਮੀਰੀ ਪੀਰੀ ਦੀਆਂ ਤਲਵਾਰਾਂ ਕਿਹੜੇ ਗੁਰੂ ਸਾਹਿਬ ਨੇ ਧਾਰਨ ਕੀਤੀਆਂ ⚔️❓🙏❣️😶
2 weeks ago | [YT] | 6
View 0 replies
Load more