Bollywood Tadka Punjabi 

Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.


Bollywood Tadka Punjabi

Trollers ’ਤੇ ਭੜਕੀ Smriti Irani, ਬੋਲੀ—ਇਨਸਾਨੀਅਤ ਨਾ ਭੁੱਲੋ, ਸਕ੍ਰੀਨ ਦੇ ਪਿੱਛੇ ਵੀ ਇੱਕ ਇਨਸਾਨ ਹੈ; ਸਾਡੀ ਨਹੀਂ ਤਾਂ Salman Khan ਦੀ ਹੀ ਸੁਣ ਲਓ
#SmritiIrani #SalmanKhan #Trollers #Trolling #SocialMedia

1 hour ago | [YT] | 18

Bollywood Tadka Punjabi

Fitness ਦਾ ਧਿਆਨ ਰੱਖਦੀ ਹੈ Shilpa Shetty
#punjabinews #singer #fitness #shilpashetty

9 hours ago | [YT] | 8

Bollywood Tadka Punjabi

Karan Aujla ਨੇ ਪਹਿਲੀ EP Aujla SZN ਦਾ ਕੀਤਾ ਐਲਾਨ
#punjabinews #singer #karanaujla #ep

10 hours ago | [YT] | 22

Bollywood Tadka Punjabi

“ਹਮੇਸ਼ਾ ਤੋਂ ਹੀ ਸਨਾਤਨ ਧਰਮ ਨੂੰ ਫ਼ਿਲਮਾਂ ਵਿੱਚ ਗਲਤ ਢੰਗ ਨਾਲ ਦਿਖਾਇਆ ਜਾਂਦਾ ਹੈ, ਪੂਰੀ ਇੰਡਸਟਰੀ Leftist ਹੈ”—Manoj Muntashir (ਗੀਤਕਾਰ)
#ManojMuntashir #SanatanDharma #Bollywood #FilmIndustry #ManojMuntashirStatement

10 hours ago | [YT] | 6

Bollywood Tadka Punjabi

27 ਸਾਲ ਬਾਅਦ Sonali Bendre ਤੇ Salman Khan ਦੀ ਮੁੜ ਹੋਈ ਮੁਲਾਕਾਤ, ਦੋਵਾਂ ਨੂੰ ਇਕੱਠੇ ਦੇਖ ਫੈਨਜ਼ ਨੂੰ ਆਈ ‘ਪ੍ਰੇਮ ਤੇ ਪ੍ਰੀਤੀ’ ਦੀ ਯਾਦ |
#SonaliBendre #SalmanKhan #PremAurPreeti #HumSaathSaathHain #Bollywood

11 hours ago | [YT] | 17

Bollywood Tadka Punjabi

‘ਮਹਾਭਾਰਤ’ ਫੇਮ Saurav Gurjar ਨੂੰ ਕੀਤਾ ਗ੍ਰਿਫ਼ਤਾਰ, ਮਹਿਲਾ ਨੇ ਲਗਾਇਆ ਜਿ/ਨਸੀ ਸ਼ੋ/ਸ਼ਣ ਅਤੇ ਵਿਆਹ ਦਾ ਝਾਂਸਾ ਦੇਣ ਦਾ ਦੋਸ਼
#SauravGurjar #SauravGurjarArrest #Mahabharat #Allegations

11 hours ago | [YT] | 12

Bollywood Tadka Punjabi

ਰਿਸ਼ਤਿਆਂ 'ਚ ਮੁਹੱਬਤ ਕਿਉਂ ਘਟੀ? ਬੀਰ ਸਿੰਘ ਦਾ ਡੂੰਘਾ ਜਵਾਬ!

youtube.com/shorts/c8CeRZXchXI

12 hours ago | [YT] | 0

Bollywood Tadka Punjabi

ਚਲੇ ਤਾਂ ਗਏ, ਪਰ ਯਾਦਾਂ ’ਚ ਹਮੇਸ਼ਾ ਰਹਿਣਗੇ... Raju Srivastav ਦੀ ਚੌਥੀ ਬਰਸੀ ’ਤੇ ਭਾਵੁਕ ਹੋਏ ਫੈਨਜ਼
#RajuSrivastav #RajuSrivastavAnniversary #Tribute #Bollywood

12 hours ago | [YT] | 24

Bollywood Tadka Punjabi

ਤੁਹਾਨੂੰ ਕਿਹੜੀ Female ਗਾਇਕਾ ਦੀ ਆਵਾਜ਼ ਸਭ ਤੋਂ ਵੱਧ ਪਸੰਦ ਹੈ
#punjabinews #singer #gurlezakhtar #jasmeenakhtar #afsanakhan #nimrakhaira

13 hours ago | [YT] | 28

Bollywood Tadka Punjabi

ਬਿਨਾਂ ਐਲਾਨ ਤੋਂ ਆਇਆ ਗਾਇਕ Sidhu Moose Wala ਦਾ ਗੀਤ
#punjabinews #singer #newsong #sidhumoosewala

14 hours ago | [YT] | 61