Uncut By Rupinder Sandhu



Uncut By Rupinder Sandhu

ਨਵਾਂ ਪ੍ਰੋਗਰਾਮ l ਪੱਤਰਕਾਰ ਸਾਬ l Uncut by Rupinder Sandhu l ਇੱਕ ਪੱਤਰਕਾਰ ਹਮੇਸ਼ਾ ਦੂਜਿਆਂ ਦੀ ਕਹਾਣੀਆਂ ਨੂੰ, ਵਾਪਰਦੀਆਂ ਘਟਨਾਵਾਂ ਨੂੰ ਤੁਹਾਡੇ ਤੱਕ ਲੈਕੇ ਆਉਂਦਾ ਹੈ ਪਰ ਉਸਦੀ ਆਪਣੀ ਜ਼ਿੰਦਗੀ ਬਾਰੇ ਬਹੁਤ ਘੱਟ ਗੱਲ ਹੁੰਦੀ ਐ। ਇਸ ਨਵੇਂ ਪ੍ਰੋਗਰਾਮ ਪੱਤਰਕਾਰ ਸਾਬ ' ਚ ਅਸੀਂ ਉਹਨਾਂ ਦੀ ਜ਼ਿੰਦਗੀ ਤੇ ਪੇਸ਼ੇ ਦੋਵਾਂ ਬਾਰੇ ਗੱਲਬਾਤ ਕਰਾਂਗੇ।ਕੁੱਝ ਆਮ ਜਿਹੀਆਂ ਗੱਲਾਂ- ਬਾਤਾਂ ਜੋ ਇਸ ਪੇਸ਼ੇ ਦੀਆਂ ਮਜ਼ਬੂਰੀਆਂ ਤੇ ਪ੍ਰਾਪਤੀਆਂ ਦੇ ਦਰਮਿਆਨ ਦਾ ਹੋਵੇਗਾ।

1 week ago (edited) | [YT] | 195