Welcome to STAIRS TO SUCCESS (MGP)
Government Exams Preparation Channel. Prepare For Punjab Police, Punjab Police Constable, Punjab Police Sub-Inspector (SI), Punjab State Cooperative Bank, PSPCL, PPSC, PSPCL, PSSSB.
Instagram User ID- Stairs to Success (MGP)
STAIRS TO SUCCESS (MGP)
New Notification .......Daily Live Classes...
4 days ago | [YT] | 8
View 4 replies
STAIRS TO SUCCESS (MGP)
MASTER CADRE GEOGRAPHY PLAYLIST:
youtube.com/playlist?list=PLB...
6 days ago | [YT] | 0
View 0 replies
STAIRS TO SUCCESS (MGP)
Master cadre Preparation....
1 week ago | [YT] | 1
View 1 reply
STAIRS TO SUCCESS (MGP)
ਪ੍ਰਸ਼ਨ: ਰਾਜਪਾਲ (Governor) ਦੀਆਂ ਸੰਵਿਧਾਨਕ ਸ਼ਕਤੀਆਂ ਦੇ ਸੰਦਰਭ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? #punjabgovtexam #groupd #politymcq
1 week ago | [YT] | 1
View 3 replies
STAIRS TO SUCCESS (MGP)
Q....ਮਈ 2026 ਵਿੱਚ ਜਾਰੀ ਕੀਤੀ ਗਈ ਡੋਗਰੀ-ਪੰਜਾਬੀ ਸ਼ਬਦਕੋਸ਼ ਕਿਤਾਬ ਦੇ ਲੇਖਕ ਕੌਣ ਹਨ? #punjabgovtexam #psssb #staticgk
1 week ago | [YT] | 0
View 2 replies
STAIRS TO SUCCESS (MGP)
ਪ੍ਰਸ਼ਨ: 19ਵੀਂ ਸਦੀ ਦੇ ਅੱਧ ਵਿੱਚ ਪੰਜਾਬ ਵਿੱਚ ਸ਼ੁਰੂ ਹੋਈ 'ਨਾਮਧਾਰੀ ਲਹਿਰ' (ਕੂਕਾ ਅੰਦੋਲਨ) ਦੇ ਸਬੰਧ ਵਿੱਚ ਹੇਠ ਲਿਖੇ ਕਥਨਾਂ 'ਤੇ ਵਿਚਾਰ ਕਰੋ:
1. ਇਸ ਲਹਿਰ ਦਾ ਮੁੱਢ ਬਾਬਾ ਬਾਲਕ ਸਿੰਘ ਜੀ ਨੇ ਬੰਨ੍ਹਿਆ ਸੀ।
2. ਬਾਬਾ ਰਾਮ ਸਿੰਘ ਜੀ ਨੇ ਭਾਰਤ ਵਿੱਚ ਪਹਿਲੀ ਵਾਰ ਅੰਗਰੇਜ਼ਾਂ ਵਿਰੁੱਧ 'ਨਾ-ਮਿਲਵਰਤਨ' (Non-cooperation) ਅਤੇ ਵਿਦੇਸ਼ੀ ਵਸਤੂਆਂ ਦੇ ਬਾਈਕਾਟ ਦੀ ਨੀਤੀ ਅਪਣਾਈ ਸੀ।
1 week ago | [YT] | 0
View 0 replies
STAIRS TO SUCCESS (MGP)
ਪ੍ਰਸ਼ਨ: ਦਿੱਲੀ ਸਲਤਨਤ ਦੇ ਕਿਸ ਸ਼ਾਸਕ ਨੇ ਪੰਜਾਬ ਵਿੱਚ ਨਹਿਰੀ ਸਿੰਚਾਈ ਪ੍ਰਣਾਲੀ ਦਾ ਵਿਸਤਾਰ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਦੀਪਾਲਪੁਰ ਦੇ ਖੇਤਰ ਨੂੰ ਵਿਕਸਤ ਕੀਤਾ?#punjabgovtexam #mastercadre #psssb
1 week ago | [YT] | 0
View 1 reply
STAIRS TO SUCCESS (MGP)
ਸਤਿ ਸ਼੍ਰੀ ਅਕਾਲ ਜੀ
ਜੋ students Master Cadre SST ਦੀ Preparation ਕਰ ਰਹੇ ਹਨ ਉਹਨਾ ਲਈ ਆਪਣੇ ਚੈਨਲ ਉੱਪਰ Political ਅਤੇ Geography ਦੀ ਕਲਾਸਾਂ ਸੁਰੂ ਹੋ ਚੁੱਕੀਆ ਹਨ ।
Daily Classes time -
Political - 11:30 a.m
Geography - 6 :00 p.m
ਧੰਨਵਾਦ ਜੀ।
2 weeks ago | [YT] | 0
View 0 replies
STAIRS TO SUCCESS (MGP)
Master cadre Polity mcq #updates #mastercadre #Polity
2 weeks ago | [YT] | 12
View 8 replies
STAIRS TO SUCCESS (MGP)
QUESTION OF THE DAY #allcompatitiveexam #mastercadre #quiz
2 weeks ago | [YT] | 8
View 1 reply
Load more