❤ਪੰਜਾਬ ਪੰਜਾਬੀਅਤ ❤⚖️ਸ਼੍ਰੋਮਣੀ ਅਕਾਲੀ ਦਲ⚖️ 🙏ਨਾਨਕ ਨੀਵਾਂ ਜੋ ਚੱਲੇ ,ਲਾਗੇ ਨਾ ਤਾਤੀ ਵਾਓੁ 🙏
Gagandeep. _03
Happy birthday🎂🎉 bai Rajaydeep🙏@ShiromaniAkaliDalPunjab
1 week ago | [YT] | 458
View 15 replies
"ਅੱਜ ਜੈਤੋ ਦੀਆਂ ਮਾਵਾਂ-ਭੈਣਾਂ ਵੱਲੋਂ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ। ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ, ਅਤੇ ਅਸੀਂ ਸਾਰਿਆਂ ਨੇ ਰਲ ਕੇ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਦਾ ਪ੍ਰਣ ਲਿਆ!"Received immense love and affection from the women of Jaito today. Heard their concerns, and together, we vowed to eradicate the drug menace!#maawandhiyandilalkaar @ShiromaniAkaliDalPunjab
1 week ago | [YT] | 277
View 28 replies
ਲੋਕਾਂ ਦੇ ਪਿਆਰ, ਭਰੋਸੇ ਅਤੇ ਸਤਿਕਾਰ ਦੇ ਨਾਮ ਰਿਹਾ ਅੱਜ ਦਾ ਦਿਨ!🙏🏻ਸ਼੍ਰੋਮਣੀ ਅਕਾਲੀ ਦਲ ਦੀ ਡੋਰ - ਟੂ - ਡੋਰ ਮੁਹਿੰਮ ਦੀ ਅਗਵਾਈ ਕਰਦਿਆਂ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਹਲਕਾ ਲਹਿਰਾਗਾਗਾ ਵਿਖੇ ਘਰ - ਘਰ ਪੁੱਜਦਿਆਂ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਹਿਰਾਗਾਗਾ ਤੋਂ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਵੀ ਹਾਜ਼ਰ ਰਹੇ।@ShiromaniAkaliDalPunjab
1 week ago | [YT] | 476
View 30 replies
ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਹਮੇਸ਼ਾ ਪੰਜਾਬ ਦੀ ਸੇਵਾ ਲਈ ਡਟਿਆ ਰਹਾਂਗਾ!@ShiromaniAkaliDalPunjab
1 week ago | [YT] | 167
View 11 replies
'VIBE ਪੰਜਾਬ ਦੀ' ਪ੍ਰੋਗਰਾਮ ਦੇ ਅਗਲੇ ਪੜਾਅ ਤਹਿਤ ਗੁਰੂ ਨਾਨਕ ਕਾਲਜ, ਮੋਗਾ ਵਿਖੇ ਨੌਜਵਾਨਾਂ ਦੇ ਰੂਬਰੂ ਹੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ...@ShiromaniAkaliDalPunjab
1 week ago | [YT] | 596
View 26 replies
Vibe Punjab Di - Mogaਇਹ ਹੁੰਦਾ ਸੰਵਾਦ - ਨਾ ਕੋਈ ਚੁਟਕਲਾ, ਨਾ ਕਿਸੇ ਤੇ ਤੋਹਮਤਾਂ , ਨਾ ਕੋਈ ਫੋਕੇ ਤੀਰ ਛੱਡਣੇ ਸਟੇਜ ਤੋਂ ਸਿਰਫ ਪੰਜਾਬ ਦੇ ਭਲੇ ਦੀ ਗੱਲ ਕਰਨੀ ਤੇ ਆਪਣਾ ਵਿਜਨ ਦੱਸਣਾ ਹੀ ਸ.ਸੁਖਬੀਰ ਸਿੰਘ ਬਾਦਲ ਨੂੰ ਬਾਕੀ ਲੀਡਰਾਂ ਤੋਂ ਵੱਖ ਬਣਾਉਦਾ ਹੈ !@ShiromaniAkaliDalPunjab
1 week ago | [YT] | 99
View 14 replies
ਅੱਜ ਹਲਕਾ ਭੁੱਚੋ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਰਾਹੀਂ ਘਰ-ਘਰ ਪਹੁੰਚ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਪੰਜਾਬ ਦੇ ਭਵਿੱਖ ਅਤੇ ਲੋਕਾਂ ਦੀਆਂ ਉਮੀਦਾਂ ਬਾਰੇ ਵਿਚਾਰ-ਵਟਾਂਦਰਾ ਕੀਤਾਇਸ ਮੌਕੇ ਸ. ਬਲਕਾਰ ਸਿੰਘ ਬਰਾੜ (ਸੂਬਾ ਮੀਤ ਪ੍ਰਧਾਨ) ਅਤੇ ਸਮੇਤ ਸ਼੍ਰੋਮਣੀ ਅਕਾਲੀ ਦਲ ਹਲਕਾ ਭੁੱਚੋ ਦੀ ਸਮੁੱਚੀ ਟੀਮ ਹਾਜ਼ਰ ਰਹੀ।#HalkaBhucho #DoorToDoorCampaign@ShiromaniAkaliDalPunjab
1 week ago | [YT] | 191
ਨੌਜਵਾਨਾਂ ਨਾਲ ਸਿੱਧਾ ਰਾਬਤਾ ਕਰਨ ਲਈ ਅੱਜ ਮੋਗਾ ਪਹੁੰਚ ਰਹੇ ਹਨ ਸ. ਸਖਬੀਰ ਸਿੰਘ ਜੀ ਬਾਦਲ ਦੁਪਹਿਰ 3 ਵਜੇ ਗੁਰੂ ਨਾਨਕ ਕਾਲਜ, ਮੋਗਾ#moga #SukhbirSinghBadal #shiromaniakalidal@ShiromaniAkaliDalPunjab
View 23 replies
ਸਿੱਖ ਪੰਧ ਦੇ ਬਾਨੀ, ਮਨੁੱਖਤਾ ਦੇ ਰਹਿਬਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨਿ-ਕੋਟਿ ਪ੍ਰਣਾਮ ਕਰਦੇ ਹਾਂ। ਗੁਰੂ ਪਾਤਸ਼ਾਹ ਜੀ ਨੇ ਜਿੱਥੇ ਦੁਨਿਆਵੀ ਲੋਕਾਂ ਨੂੰ ਦੱਸਿਆ ਕਿ ਸੱਚਾ ਜੀਵਨ ਕਿਵੇਂ ਜਿਉਣਾ ਹੈ, ਉੱਥੇ ਸਮਾਜ ਨੂੰ ਉਸਦੇ ਹਾਲ ਉੱਤੇ ਛੱਡ ਜੰਗਲਾਂ ਵਿੱਚ ਚਲੇ ਗਏ ਸੰਨਿਆਸੀਆਂ ਨੂੰ ਵੀ ਅਸਲ ਧਰਮ ਦਾ ਉਪਦੇਸ਼ ਦਿੱਤਾ।@ShiromaniAkaliDalPunjab
2 weeks ago | [YT] | 177
ਮਾਵਾਂ - ਧੀਆਂ ਨੂੰ ਇਨਸਾਫ਼ ਦਿਵਾਓਬੀਬਾ ਹਰਸਿਮਰਤ ਕੌਰ ਜੀ ਬਾਦਲ@ShiromaniAkaliDalPunjab @SukhbirSinghBadalofficial
4 weeks ago | [YT] | 316
View 13 replies
Load more
Gagandeep. _03
Happy birthday🎂🎉 bai Rajaydeep🙏
@ShiromaniAkaliDalPunjab
1 week ago | [YT] | 458
View 15 replies
Gagandeep. _03
"ਅੱਜ ਜੈਤੋ ਦੀਆਂ ਮਾਵਾਂ-ਭੈਣਾਂ ਵੱਲੋਂ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ। ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ, ਅਤੇ ਅਸੀਂ ਸਾਰਿਆਂ ਨੇ ਰਲ ਕੇ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਦਾ ਪ੍ਰਣ ਲਿਆ!"
Received immense love and affection from the women of Jaito today. Heard their concerns, and together, we vowed to eradicate the drug menace!
#maawandhiyandilalkaar @ShiromaniAkaliDalPunjab
1 week ago | [YT] | 277
View 28 replies
Gagandeep. _03
ਲੋਕਾਂ ਦੇ ਪਿਆਰ, ਭਰੋਸੇ ਅਤੇ ਸਤਿਕਾਰ ਦੇ ਨਾਮ ਰਿਹਾ ਅੱਜ ਦਾ ਦਿਨ!🙏🏻
ਸ਼੍ਰੋਮਣੀ ਅਕਾਲੀ ਦਲ ਦੀ ਡੋਰ - ਟੂ - ਡੋਰ ਮੁਹਿੰਮ ਦੀ ਅਗਵਾਈ ਕਰਦਿਆਂ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਹਲਕਾ ਲਹਿਰਾਗਾਗਾ ਵਿਖੇ ਘਰ - ਘਰ ਪੁੱਜਦਿਆਂ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਹਿਰਾਗਾਗਾ ਤੋਂ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਵੀ ਹਾਜ਼ਰ ਰਹੇ।
@ShiromaniAkaliDalPunjab
1 week ago | [YT] | 476
View 30 replies
Gagandeep. _03
ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਹਮੇਸ਼ਾ ਪੰਜਾਬ ਦੀ ਸੇਵਾ ਲਈ ਡਟਿਆ ਰਹਾਂਗਾ!
@ShiromaniAkaliDalPunjab
1 week ago | [YT] | 167
View 11 replies
Gagandeep. _03
'VIBE ਪੰਜਾਬ ਦੀ' ਪ੍ਰੋਗਰਾਮ ਦੇ ਅਗਲੇ ਪੜਾਅ ਤਹਿਤ ਗੁਰੂ ਨਾਨਕ ਕਾਲਜ, ਮੋਗਾ ਵਿਖੇ ਨੌਜਵਾਨਾਂ ਦੇ ਰੂਬਰੂ ਹੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ...
@ShiromaniAkaliDalPunjab
1 week ago | [YT] | 596
View 26 replies
Gagandeep. _03
Vibe Punjab Di - Moga
ਇਹ ਹੁੰਦਾ ਸੰਵਾਦ - ਨਾ ਕੋਈ ਚੁਟਕਲਾ, ਨਾ ਕਿਸੇ ਤੇ ਤੋਹਮਤਾਂ , ਨਾ ਕੋਈ ਫੋਕੇ ਤੀਰ ਛੱਡਣੇ
ਸਟੇਜ ਤੋਂ ਸਿਰਫ ਪੰਜਾਬ ਦੇ ਭਲੇ ਦੀ ਗੱਲ ਕਰਨੀ ਤੇ ਆਪਣਾ ਵਿਜਨ ਦੱਸਣਾ ਹੀ ਸ.ਸੁਖਬੀਰ ਸਿੰਘ ਬਾਦਲ ਨੂੰ ਬਾਕੀ ਲੀਡਰਾਂ ਤੋਂ ਵੱਖ ਬਣਾਉਦਾ ਹੈ !
@ShiromaniAkaliDalPunjab
1 week ago | [YT] | 99
View 14 replies
Gagandeep. _03
ਅੱਜ ਹਲਕਾ ਭੁੱਚੋ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਰਾਹੀਂ ਘਰ-ਘਰ ਪਹੁੰਚ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਪੰਜਾਬ ਦੇ ਭਵਿੱਖ ਅਤੇ ਲੋਕਾਂ ਦੀਆਂ ਉਮੀਦਾਂ ਬਾਰੇ ਵਿਚਾਰ-ਵਟਾਂਦਰਾ ਕੀਤਾ
ਇਸ ਮੌਕੇ ਸ. ਬਲਕਾਰ ਸਿੰਘ ਬਰਾੜ (ਸੂਬਾ ਮੀਤ ਪ੍ਰਧਾਨ) ਅਤੇ ਸਮੇਤ ਸ਼੍ਰੋਮਣੀ ਅਕਾਲੀ ਦਲ ਹਲਕਾ ਭੁੱਚੋ ਦੀ ਸਮੁੱਚੀ ਟੀਮ ਹਾਜ਼ਰ ਰਹੀ।
#HalkaBhucho #DoorToDoorCampaign
@ShiromaniAkaliDalPunjab
1 week ago | [YT] | 191
View 11 replies
Gagandeep. _03
ਨੌਜਵਾਨਾਂ ਨਾਲ ਸਿੱਧਾ ਰਾਬਤਾ ਕਰਨ ਲਈ ਅੱਜ ਮੋਗਾ ਪਹੁੰਚ ਰਹੇ ਹਨ ਸ. ਸਖਬੀਰ ਸਿੰਘ ਜੀ ਬਾਦਲ
ਦੁਪਹਿਰ 3 ਵਜੇ ਗੁਰੂ ਨਾਨਕ ਕਾਲਜ, ਮੋਗਾ
#moga #SukhbirSinghBadal #shiromaniakalidal
@ShiromaniAkaliDalPunjab
1 week ago | [YT] | 167
View 23 replies
Gagandeep. _03
ਸਿੱਖ ਪੰਧ ਦੇ ਬਾਨੀ, ਮਨੁੱਖਤਾ ਦੇ ਰਹਿਬਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨਿ-ਕੋਟਿ ਪ੍ਰਣਾਮ ਕਰਦੇ ਹਾਂ। ਗੁਰੂ ਪਾਤਸ਼ਾਹ ਜੀ ਨੇ ਜਿੱਥੇ ਦੁਨਿਆਵੀ ਲੋਕਾਂ ਨੂੰ ਦੱਸਿਆ ਕਿ ਸੱਚਾ ਜੀਵਨ ਕਿਵੇਂ ਜਿਉਣਾ ਹੈ, ਉੱਥੇ ਸਮਾਜ ਨੂੰ ਉਸਦੇ ਹਾਲ ਉੱਤੇ ਛੱਡ ਜੰਗਲਾਂ ਵਿੱਚ ਚਲੇ ਗਏ ਸੰਨਿਆਸੀਆਂ ਨੂੰ ਵੀ ਅਸਲ ਧਰਮ ਦਾ ਉਪਦੇਸ਼ ਦਿੱਤਾ।
@ShiromaniAkaliDalPunjab
2 weeks ago | [YT] | 177
View 14 replies
Gagandeep. _03
ਮਾਵਾਂ - ਧੀਆਂ ਨੂੰ ਇਨਸਾਫ਼ ਦਿਵਾਓ
ਬੀਬਾ ਹਰਸਿਮਰਤ ਕੌਰ ਜੀ ਬਾਦਲ
@ShiromaniAkaliDalPunjab @SukhbirSinghBadalofficial
4 weeks ago | [YT] | 316
View 13 replies
Load more