ਚੈਨਲ Panjab Junction 'ਤੇ ਤੁਹਾਡਾ ਸੁਆਗਤ ਹੈ!
ਅਸੀਂ ਤੁਹਾਡੇ ਲਈ ਲਿਆਉਂਦੇ ਹਾਂ ਪੰਜਾਬ ਦੀ ਧਰਤੀ ਨਾਲ ਜੁੜੀਆਂ ਰੋਚਕ ਅਤੇ ਮਨੋਰੰਜਕ ਵੀਡੀਓਜ਼ — ਲੋਕ ਗੀਤ, ਕਲਾਕਾਰੀ, ਰੀਲਾਂ, ਤੇ ਹੋਰ ਬਹੁਤ ਕੁਝ।
ਪੰਜਾਬ ਦੀਆਂ ਹੋਰ ਵਧੀਆ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਜ਼ਰੂਰ ਦਬਾਓ!
ਪੰਜਾਬ ਪੰਜਾਬੀਅਤ ਜ਼ਿੰਦਾਬਾਦ 🦅
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🏴