RW Media
Lyricst, composer Parry Likhari
contact : 81461-02593


Rw Media

Kro note

1 week ago | [YT] | 9

Rw Media

ਅੱਜ ਮਿਲਦੇ ਆਂ ਚੱਕ ਮਦਰੱਸੇ ਦੇ ਟੂਰਨਾਮੈਂਟ ਤੇ

3 weeks ago | [YT] | 5

Rw Media

ਦੋਸਤੋ ਮੇਰਾ ਲਿਖਿਆ ਹੋਇਆ ਤੇ ਗਾਇਕ ਟੇਕੀ ਗਿੱਲ ਦਾ ਗਾਇਆ ਹੋਇਆ ਬਹੁਤ ਸੋਹਣਾ ਗੀਤ ਆ ਰਿਹਾ। ਤੁਹਾਡੇ ਸਾਥ ਦੀ ਬਹੁਤ ਲੋੜ ਹੈ, ਇਸ ਲਈ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ।
।

3 weeks ago | [YT] | 16

Rw Media

ਮਿਲਦੇ ਹਾਂ ਅੱਜ ਪਿੰਡ ਦੁਆਰੇਆਣਾ ਦੇ ਕੱਬਡੀ ਕੱਪ ਤੇ

1 month ago | [YT] | 6

Rw Media

#ਗੋਇੰਦਵਾਲ_ਸਾਹਿਬ(ਤਰਨਤਾਰਨ ਸਾਹਿਬ) ਕਬੱਡੀ ਕੱਪ 🏆 ਫਾਈਨਲ ਰਿਜਲਟ 👇
ਫਸਟ👉 ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ (40.5)💰1,50,000
ਸੈਕਿੰਡ 👉 ਪਰਉਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ(26)💰1,00,000
ਬੈਸਟ ਰੇਡਰ 👉 ਸਿੰਮੂ ਕੰਗ 16 ਰੇਡ 15 ਪੁਆਇੰਟ
ਬੈਸਟ ਜਾਫੀ 👉 ਛੋਟਾ ਗੁਰਦਿੱਤ ਟਾਰਜ਼ਨ 9 ਟੱਚ 5 ਜੱਫੇ
ਬੈਸਟ ਨੂੰ 11000💰11000 ਸੀ ਦੋਸਤੋ

1 month ago | [YT] | 1

Rw Media

Kro note

1 month ago | [YT] | 4

Rw Media

Khich lo tyari

2 months ago | [YT] | 0

Rw Media

ਜਿਨ੍ਹਾਂ ਨੇ ਵੰਡ ਵੇਖੀ ਆ ਉਨ੍ਹਾਂ ਨੂੰ ਪੁੱਛ ਕੇ ਵੇਖੋ ਅਜਾਦੀ ਸੀ ਜਾ ਬਰਬਾਦੀ? ਲਾਸ਼ਾਂ ਦੇ ਢੇਰ ਦੋਨੋਂ ਪਾਸੇ ਹੀ ਲੱਗੇ ਲੁੱਟ ਦੋਨੋਂ ਪਾਸੇ ਹੋਈ। ਅੱਜ ਵੀ ਉਹ ਮੰਜਰ ਦੀਆ ਜਦੋਂ ਕਹਾਣੀਆਂ ਸੁਣਦੇ ਹਾਂ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ। ਜੋ ਪਿੰਡੇ ਤੇ ਹੰਡਾਂ ਕੇ ਗਏ ਉਨ੍ਹਾਂ ਨਾਲ ਕੀ ਬੀਤੀ ਹੋਵੇਗੀ !

2 months ago | [YT] | 1

Rw Media

ਤੀਆਂ ਦਾ ਤਿਉਹਾਰ ਪਿੰਡ ਰਹੂੜਿਆਂ ਵਾਲੀ

2 months ago | [YT] | 0

Rw Media

Good Morning dosto🙏

6 months ago | [YT] | 0