Welcome to the Official YouTube channel of DD Punjabi. It is a 24x7 regional (Punjabi ) TV Channel of India's National Public Service Broadcaster
Follow DD Punjabi on
Twitter :
x.com/ddnewspunjab
Facebook :
www.facebook.com/profile.php?id=100063756321646
Instagram:
www.instagram.com/ddnewspunjab/
DD NEWS PUNJAB
Mumbai-Ahmedabad Bullet Train: BEML ਵਿੱਚ ਬਣ ਰਹੀ ਸਵਦੇਸ਼ੀ ਟਰੇਨ, ਪੂਰੀ ਪ੍ਰਕਿਰਿਆ
6 days ago | [YT] | 4
View 0 replies
DD NEWS PUNJAB
ਕੇਂਦਰੀ ਰੇਲ ਮੰਤਰੀ @AshwiniVaishnaw ਨੇ ਬੈਂਗਲੁਰੂ, ਕਰਨਾਟਕ ਸਥਿਤ BEML ਵਿਖੇ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ।
6 days ago | [YT] | 26
View 0 replies
DD NEWS PUNJAB
ਕਿਰਨ ਪਾਹਲ, ਐੱਮ. ਆਰ. ਪੂਵੰਮਾ, ਪ੍ਰਾਚੀ ਚੌਧਰੀ ਅਤੇ ਵਿਥਿਆ ਰਾਮਰਾਜ ਦੀ ਭਾਰਤੀ ਚੌਕੜੀ ਨੇ ਏਸ਼ੀਆਈ ਖੇਡਾਂ ਵਿੱਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ 3:29:69 ਦਾ ਸਮਾਂ ਕੱਢਿਆ ਅਤੇ ਸੋਨ ਤਗ਼ਮਾ ਜਿੱਤ ਕੇ 2026 ਦੀਆਂ ਖੇਡਾਂ ਵਿੱਚ ਭਾਰਤ ਲਈ ਐਥਲੈਟਿਕਸ ਦਾ ਪਹਿਲਾ ਸੋਨ ਤਗ਼ਮਾ ਹਾਸਲ ਕੀਤਾ।
#BharatSetsNewRecords
1 month ago | [YT] | 3
View 0 replies
DD NEWS PUNJAB
34 ਹਿੱਟ। ਇੱਕ ਸੋਨ ਤਗਮਾ। ਇੱਕ ਰਿਕਾਰਡ। 🎯🥇
ਕਾਇਨਨ ਚੇਨਈ ਅਤੇ ਨੀਰੂ ਨੇ ਭਾਰਤ ਲਈ 'ਟ੍ਰੈਪ ਮਿਕਸਡ ਟੀਮ' ਮੁਕਾਬਲੇ ਵਿੱਚ ਇਤਿਹਾਸਕ ਸੋਨ ਤਗਮਾ ਜਿੱਤਿਆ ਅਤੇ 40 ਵਿੱਚੋਂ 34 ਹਿੱਟ ਨਾਲ ਇੱਕ ਨਵਾਂ ਏਸ਼ੀਆਈ ਰਿਕਾਰਡ ਕਾਇਮ ਕੀਤਾ! 🇮🇳🔥
ਇਸ ਨੂੰ ਕਹਿੰਦੇ ਹਨ ਸਹੀ ਨਿਸ਼ਾਨਾ ਲਗਾਉਣਾ!
#BharatSetsNewRecords
1 month ago | [YT] | 0
View 0 replies
DD NEWS PUNJAB
ਟੀਮ ਇੰਡੀਆ ਨੇ ਪੁਰਸ਼ਾਂ ਦੇ ਕਵਾਡ੍ਰੈਂਟ ਸੇਪਕਟਾਕਰੋ (Sepaktakraw) ਮੁਕਾਬਲੇ ਵਿੱਚ ਭਾਰਤ ਲਈ ਏਸ਼ੀਆਈ ਖੇਡਾਂ ਦਾ ਆਪਣਾ ਪਹਿਲਾ ਤਗ਼ਮਾ ਜਿੱਤਿਆ।
ਕਾਂਸੀ ਦੇ ਤਗ਼ਮੇ ਨਾਲ ਖੇਡਾਂ ਦੇ ਖੇਤਰ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ! 🥉✨
#BharatSetsNewRecords
1 month ago | [YT] | 0
View 0 replies
DD NEWS PUNJAB
ਤਿੰਨ ਗੋਲਫਰ। ਇੱਕ ਇਤਿਹਾਸਕ ਪੋਡੀਅਮ। 🇮🇳⛳
ਅਦਿਤੀ ਅਸ਼ੋਕ, ਪ੍ਰਣਵੀ ਸ਼ਰਤ ਉਰਸ ਅਤੇ ਦੀਕਸ਼ਾ ਡਾਗਰ ਨੇ ਕਾਂਸੀ ਦਾ ਤਗਮਾ ਜਿੱਤ ਕੇ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਮਹਿਲਾ ਟੀਮ ਗੋਲਫ ਦਾ ਪਹਿਲਾ ਤਗਮਾ ਹਾਸਲ ਕੀਤਾ! 🥉🔥
#BharatSetsNewRecords #JJGD
1 month ago | [YT] | 1
View 0 replies
DD NEWS PUNJAB
ਧੀਰਜ ਬੋਮਾਦੇਵਾਰਾ ਅਤੇ ਕੁਮਕੁਮ ਅਨਿਲ ਮੋਹੋਦ ਨੇ 'ਰੀਕਰਵ ਮਿਕਸਡ ਟੀਮ' ਮੁਕਾਬਲੇ ਵਿੱਚ ਇਤਿਹਾਸਕ ਚਾਂਦੀ ਦਾ ਤਗਮਾ ਜਿੱਤਿਆ ।
#BharatSetsNewRecords #JJGD
1 month ago | [YT] | 0
View 0 replies
DD NEWS PUNJAB
ਨੇਥਰਾ ਕੁਮਾਨਨ 'ਵੂਮੈਨਜ਼ ਡਿੰਘੀ' (Women’s Dinghy) ਮੁਕਾਬਲੇ ਵਿੱਚ ਏਸ਼ੀਆਈ ਖੇਡਾਂ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ ਅਤੇ ਭਾਰਤ ਲਈ ਮਾਣਮੱਤਾ ਕਾਂਸੀ ਦਾ ਤਗ਼ਮਾ ਲੈ ਕੇ ਆਈ ਹੈ! 🇮🇳🥉
#BharatSetsNewRecords #JJGD
1 month ago | [YT] | 1
View 0 replies
DD NEWS PUNJAB
SEMICON India 2026: ਭਾਰਤ ਦੀ ਚਿਪ ਕ੍ਰਾਂਤੀ
ਸਿਲੀਕਾਨ ਤੋਂ ਸਿਸਟਮ ਤੱਕ, ਭਾਰਤ ਤੇਜ਼ੀ ਨਾਲ ਸੈਮੀਕੰਡਕਟਰ ਖੇਤਰ ਵਿੱਚ ਆਪਣਾ ਮਜ਼ਬੂਤ ਈਕੋਸਿਸਟਮ ਤਿਆਰ ਕਰ ਰਿਹਾ ਹੈ।
📢 ਮੁੱਖ ਗੱਲਾਂ:
🏭 ਇਲੈਕਟ੍ਰੋਨਿਕਸ ਉਤਪਾਦਨ ਵਿੱਚ ਵੱਡਾ ਵਾਧਾ:
ਭਾਰਤ ਵਿੱਚ ਇਲੈਕਟ੍ਰੋਨਿਕਸ ਦਾ ਉਤਪਾਦਨ 2014-15 ਦੇ 1.9 ਲੱਖ ਕਰੋੜ ਰੁਪਏ ਤੋਂ ਵਧ ਕੇ 2025-26 ਵਿੱਚ 13.11 ਲੱਖ ਕਰੋੜ ਰੁਪਏ ਹੋ ਗਿਆ ਹੈ, ਜੋ ਲਗਭਗ 7 ਗੁਣਾ ਵਾਧਾ ਹੈ।
💰 1.64 ਲੱਖ ਕਰੋੜ ਰੁਪਏ ਦੇ ਸੈਮੀਕੰਡਕਟਰ ਪ੍ਰੋਜੈਕਟ:
ਛੇ ਰਾਜਾਂ ਵਿੱਚ 12 ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 3 ਸਹੂਲਤਾਂ ਵਪਾਰਕ ਉਤਪਾਦਨ ਸ਼ੁਰੂ ਕਰ ਚੁੱਕੀਆਂ ਹਨ।
🧠 ਚਿਪ ਟੈਲੈਂਟ ਤਿਆਰ ਕਰਨ ’ਤੇ ਜ਼ੋਰ:
‘ਚਿਪਸ ਟੂ ਸਟਾਰਟਅਪ’ ਪ੍ਰੋਗਰਾਮ ਤਹਿਤ 68,000 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਅਪ੍ਰੈਲ 2026 ਤੱਕ 75 ਸੰਸਥਾਵਾਂ ਵੱਲੋਂ 211 ਚਿਪਸ ਟੇਪ-ਆਊਟ ਕੀਤੀਆਂ ਜਾ ਚੁੱਕੀਆਂ ਹਨ।
🚀 ਇਲੈਕਟ੍ਰੋਨਿਕਸ ਬਣਾਉਣ ਤੋਂ ਲੈ ਕੇ ਉਨ੍ਹਾਂ ਵਿੱਚ ਵਰਤੀਆਂ ਜਾਣ ਵਾਲੀਆਂ ਚਿਪਸ ਤਿਆਰ ਕਰਨ ਤੱਕ, ਭਾਰਤ ਆਪਣੇ ਅਗਲੇ ਤਕਨੀਕੀ ਵਿਕਾਸ ਲਈ ਪੂਰਾ ਸੈਮੀਕੰਡਕਟਰ ਈਕੋਸਿਸਟਮ ਤਿਆਰ ਕਰ ਰਿਹਾ ਹੈ।
🔗 Read the full story on India’s semiconductor journey:
English: www.pib.gov.in/FeaturesDeatils.aspx?NoteId=159979&…
Hindi: www.pib.gov.in/PressNoteDetails.aspx?NoteId=159981…
1 month ago | [YT] | 1
View 0 replies
DD NEWS PUNJAB
ਹਰ ਮਾਨਸੂਨ ਲੱਖਾਂ ਲੀਟਰ ਤਾਜ਼ਾ ਪਾਣੀ ਲਿਆਉਂਦਾ ਹੈ।
ਇਸ ਬਰਸਾਤੀ ਮੌਸਮ ਵਿੱਚ, ਆਓ ਆਪਣੇ ਘਰਾਂ ਨੂੰ ਭੂਮੀਗਤ ਰੀਚਾਰਜ ਪੁਆਇੰਟਾਂ ਵਿੱਚ ਬਦਲ ਦੇਈਏ।
Visit: pledge.mygov.in/catch-the-rain-2026/
#NewIndia #CatchTheRain
3 months ago | [YT] | 5
View 0 replies
Load more