ਸਤਿ ਸ੍ਰੀ ਅਕਾਲ ਜੀ! 'RAUNAK TV " ਚੈਨਲ 'ਤੇ ਤੁਹਾਡਾ ਸਵਾਗਤ ਹੈ। ਇੱਥੇ ਤੁਹਾਨੂੰ ਮਿਲਣਗੀਆਂ ਪ੍ਰੇਰਨਾਦਾਇਕ ਪੰਜਾਬੀ ਕਹਾਣੀਆਂ, ਸਮਾਜਿਕ ਮੁੱਦਿਆਂ 'ਤੇ ਵੀਡੀਓਜ਼, ਅਤੇ ਪਰਿਵਾਰਕ ਸਿੱਖਿਆਵਾਂ ਜੋ ਸਿੱਧਾ ਤੁਹਾਡੇ ਦਿਲ ਨੂੰ ਛੂਹ ਲੈਣਗੀਆਂ। ਮਕਸਦ ਤੁਹਾਡਾ ਮਨੋਰੰਜਨ ਕਰਨਾ, ਤੁਹਾਨੂੰ ਜਾਗਰੂਕ ਕਰਨਾ ਅਤੇ ਹਰ ਰੋਜ਼ ਨਵਾਂ ਸਿੱਖਣ ਲਈ ਪ੍ਰੇਰਿਤ ਕਰਨਾ ਹੈ।

⚠️ ਜ਼ਰੂਰੀ ਜਾਣਕਾਰੀ: ਸਾਡੀਆਂ ਵੀਡੀਓਜ਼ ਅਸਲ ਘਟਨਾਵਾਂ ਤੋਂ ਪ੍ਰੇਰਿਤ ਹਨ, ਪਰ ਇਹਨਾਂ ਨੂੰ ਸਿਰਫ਼ ਸਿੱਖਿਆ ਤੇ ਮਨੋਰੰਜਨ ਲਈ ਨਾਟਕੀ ਰੂਪ ਦੇ ਕੇ ਪੇਸ਼ ਕੀਤਾ ਜਾਂਦਾ ਹੈ। ਕਹਾਣੀ ਵਿੱਚ ਵਰਤੇ ਨਾਮ, ਪਾਤਰ, ਥਾਵਾਂ ਤੇ ਘਟਨਾਵਾਂ ਪੂਰੀ ਤਰ੍ਹਾਂ ਕਾਲਪਨਿਕ ਹਨ। ਕਿਸੇ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਮੇਲ ਖਾਣਾ ਸਿਰਫ਼ ਇਤਫ਼ਾਕ ਹੈ। ਸਾਡਾ ਮਕਸਦ ਕਿਸੇ ਵੀ ਧਰਮ, ਜਾਤ ਜਾਂ ਸੰਸਥਾ ਦਾ ਅਪਮਾਨ ਕਰਨਾ ਨਹੀਂ ਹੈ। ਵਰਤੀਆਂ ਤਸਵੀਰਾਂ (AI ਜਾਂ ਸਟਾਕ) ਸਿਰਫ਼ ਕਹਾਣੀ ਬਿਆਨ ਕਰਨ ਲਈ ਹਨ, ਇਹ ਅਸਲ ਥਾਵਾਂ ਨੂੰ ਨਹੀਂ ਦਰਸਾਉਂਦੀਆਂ। ਕਿਰਪਾ ਕਰਕੇ ਇਹਨਾਂ ਨੂੰ ਅਸਲ ਦੁਨੀਆ ਨਾਲ ਨਾ ਜੋੜੋ।

📧 ਸੰਪਰਕ: ਜੇਕਰ ਤੁਹਾਨੂੰ ਸਾਡੇ ਕੰਟੈਂਟ ਸੰਬੰਧੀ ਕੋਈ ਸਮੱਸਿਆ ਹੈ, ਸਵਾਲ ਹੈ, ਜਾਂ ਬਿਜ਼ਨਸ ਇਨਕੁਆਇਰੀ ਲਈ ਸੰਪਰਕ ਕਰਨਾ ਹੈ, ਤਾਂ ਈਮੇਲ ਕਰੋ

ਸਾਥ ਦੇਣ ਲਈ ਧੰਨਵਾਦ, ਚੈਨਲ Subscribe ਜ਼ਰੂਰ ਕਰੋ!


raunak tv

21 ਬਰਾਤੀਆਂ ਦੀ ਥਾਂ 🫨500 ਬੰਦੇ ਲੈ ਕੇ ਪਹੁੰਚਿਆ ਅਹੰਕਾਰੀ ਪ੍ਰਧਾਨ, 😱ਗਰੀਬ ਧੀ ਦੇ ਪਿਓ ਦਾ ਉਡਾਇਆ ਮਜ਼ਾਕ 👇🏻👇🏻👇🏻

1 hour ago | [YT] | 0

raunak tv

7 ਸਾਲ ਦੀ ਬੱਚੀ ਨੇ ਉੜਾਏ Judge ਦੇ ਹੋਸ਼😱 ਮਾਤਾ ਪਿਤਾ ਦੇ ਚਲਦੇ ਤਲਾਕ ਵਿੱਚ🫨 ਕਈ ਐਸੀ ਗੱਲ 👇🏻👇🏻👇🏻

6 hours ago | [YT] | 0

raunak tv

*45 ਸਾਲ ਦੇ ਬਜ਼ੁਰਗ ਨੇ🧑🏻‍🦳 9 ਦੇ ਸਾਲਾ ਗਰੀਬ ਮੁੰਡੇ ਦੀ ਬਚਾਈ ਜਾਨ, 😨ਸਾਲਾਂ ਬਾਅਦ ਜ਼ਮੀਨ ਕੁਰਕੀ ਹੋਈ ਤਾਂ ਉਸੇ ਮੁੰਡੇ ਨੇ ਕਰ ਦਿੱਤਾ ਅਜਿਹਾ ਕੰਮ, 😱ਪੂਰਾ ਪਿੰਡ ਰਹਿ ਗਿਆ ਹੈਰਾਨ!* 👇🏻👇🏻👇🏻👇🏻

1 day ago | [YT] | 0

raunak tv

4 ਪੁੱਤਾਂ ਨੇ 56 ਸਾਲ ਦੀ ਮਾਂ ਨੂੰ ਕਬਾੜੀਏ ਕੋਲ ਵੇਚਿਆ...😨 ਲੇਕਿਨ ਕਬਾੜੀਏ ਨੇ ਮਾਂ ਨਾਲ ਜੋ ਕੀਤਾ, 😱ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ!👇🏻👇🏻👇🏻

1 day ago | [YT] | 0

raunak tv

ਬੁੱਢੀ ਮਾਂ ਨੇ ਜਿਸ ਅੱਗੋਂ ਮੰਗੀ ਭੀਖ🫨, ਉਹ ਨਿਕਲੀ ਸਤੇਲੀ ਧੀ ਜ਼ਿਲ੍ਹਾ ਕਲੈਕਟਰ,😦 ਲੇਕਿਨ ਮੈਡਮ ਨੇ ਭੀਖ ਵਿੱਚ ਜੋ ਦਿੱਤਾ ਦੇਖ ਕੇ 😱ਹੋਸ਼ ਉੱਡ ਜਾਣਗੇ। 👇👇👇

2 days ago | [YT] | 0

raunak tv

ਗ੍ਰਿਫਤਾਰ ਹੋਏ 😦ਮਨੀ ਸ਼ੋਕਰ ਦੇ ਹੱਕ ਵਿੱਚ ਆਈ 😱ਭਗਵੰਤ ਮਾਨ ਦੀ ਬੇਟੀ ਸੀਰਤ ਕੌਰ 😨ਮਾਨ ਨੇ ਠੋਕਿਆ ਆਪਣਾ ਪਿਤਾ ਕਈਆਂ ਐਸੀਆਂ 🫨ਗੱਲਾਂ ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉੱਡ👇👇👇

2 days ago | [YT] | 0

raunak tv

ਰਾਤ ਦੇ ਹਨੇਰੇ ਵਿੱਚ 😦ਕੂੜਾ ਚੱਕਣ ਵਾਲੇ ਬਜ਼ੁਰਗ ਬਾਪੂ ਨੇ 😨! ਜਿਸ ਦੀ ਬਚਾਈ ਜਾਨ ਉਹੀ ਨਿਕਲੀ ਉਸਦੀ 😱ਧੀ ਮੌਕੇ ਦੀ SP !!👇👇👇

3 days ago | [YT] | 0

raunak tv

ਦੁਬਈ 'ਚ ਗ੍ਰਿਫ਼ਤਾਰ ਹੋਏ😨 ਪੰਜਾਬੀ ਟਰੱਕ ਡਰਾਈਵਰ ਨੂੰ ਫਾਂਸੀ! 😱ਬਾਰਡਰ 'ਤੇ ਸਕੈਨਿੰਗ ਦੌਰਾਨ ਬੋਰੀਆਂ 'ਚੋਂ ਨਿਕਲੀ ਅਜਿਹੀ ਚੀਜ਼. 👇👇👇

4 days ago | [YT] | 0

raunak tv

ਗ੍ਰੰਥੀ ਦੀ ਸੋਹਣੀ ਪਤਨੀ ਨਾਲ😨 ਵਿਆਹ ਲਈ ਪ੍ਰਧਾਨ ਨੇ ਦੇਗ 'ਚ ਜ਼ਹਿਰ ਦੇ ਕੇ ਮਾਰਿਆ ਗ੍ਰੰਥੀ! 😱ਲੇਕਿਨ ਲਾਵਾਂ ਵੇਲੇ ਉਹੀ ਗ੍ਰੰਥੀ ਪੜ੍ਹਨ ਆ ਗਿਆ ਲਾਵਾਂ..🫨. ਲੇਕਿਨ ਫਿਰ ਜੋ ਹੋਇਆ!"👇👇👇

4 days ago | [YT] | 2

raunak tv

ਅਰਬ ਤੋਂ ਪੰਜਾਬ ਚੋਪਹਿਰਾ ਕੱਟਣ ਆਏ 😨ਸ਼ੇਖ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ!🫨 ਗੁਰਦੁਆਰਾ ਸਾਹਿਬ 'ਚ ਟਰੱਕ ਡਰਾਈਵਰ ਨਾਲ ਮਿਲੀ ਧੀ...😱 ਲੇਕਿਨ ਫਿਰ ਜੋ ਹੋਇਆ!" 👇👇👇👇

5 days ago | [YT] | 0