ਤੁਹਾਡਾ ਪਿਆਰ ਸਾਡੀ ਤਾਕਤ
*WELCOME TO Panjab Politics Roast*
*SUBSCRIBE for Daily Political Memes, News & Viral Videos*
*Panjab Politics Roast* is an entertainment and news commentary channel dedicated to political memes, analysis, and viral content.*
Email :-pannubalbirsingh002@gmail.com
Panjab Politics Roast
ਗੁਰੂ ਸਾਹਿਬ ਦਾ ਵਿਆਹ ਮਿਤੀ: 24 ਸਤੰਬਰ 1487 (ਭਾਦੋਂ ਸੁਦੀ 7, ਸੰਮਤ 1544) ਨੂੰ ਹੋਇਆ ਓਸ ਵੇਲੇ ਬਾਬਾ ਦੀ ਉਮਰ 18 ਸਾਲ ਦੀ ਸੀ ਓਹਨਾ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ ਮਾਤਾ ਜੀ ਹੋਇਆ। ਮਾਤਾ ਜੀ ਦੇ ਪਿਤਾ ਜੀ ਦਾ ਨਾਮ:ਮੂਲ ਚੰਦ ਜੀ ਖੱਤਰੀ ਅਤੇ ਮਾਤਾ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਚੰਦੋ ਰਾਣੀ ਜੀ ਸੀ ਅਤੇ ਮਾਤਾ ਜੀ ਦੇ ਪਿੰਡ ਨਾਮ ਕੀ ਸੀ:* ਪੱਕਾ ਬਟਾਲਾ (ਹੁਣ ਗੁਰਦੁਆਰਾ ਸ੍ਰੀ ਕੰਧ ਸਾਹਿਬ, ਬਟਾਲਾ) ਹੈ । ਹੋਰ ਜਾਣਕਾਰੀ ਲਈ ਚੈਨਲ ਨੂੰ subscribe ਕਰ ਲਓ ਧੰਨਵਾਦ
4 days ago (edited) | [YT] | 44
View 3 replies
Panjab Politics Roast
ਕਿਹੜੀ ਪਾਰਟੀ ਦਾ ਮੁੱਖ ਮੰਤਰੀ ਬਣਾਓਗੇ ਤੁਸੀ ਕਰੋ ਖੁਲ ਕੇ ਆਪਣੇ ਮੁੱਖ ਮੰਤਰੀ ਦੀ ਸਪੋਰਟ ਧੰਨਵਾਦ
1 week ago | [YT] | 281
View 90 replies
Panjab Politics Roast
ਗੁਰੂ ਪਿਆਰਿਓ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ
1 week ago | [YT] | 63
View 1 reply
Panjab Politics Roast
ਵਾਹਿਗਰੂ ਜੀ ਤੁਹਾਨੂੰ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ,ਗੁਰੂ ਸਗੰਤ ਤੁਹਾਨੂੰ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾਂ
1 week ago | [YT] | 37
View 4 replies
Panjab Politics Roast
ਆਓ ਭਗਵੰਤ ਮਾਨ ਨਾਲ ਦੇਖੀਏ ਪੰਜਾਬ ਦੇ ਲੋਕ ਕਿੰਨੇ ਕੂ ਖੁਸ਼ ਹਨ । ਆਪਣੇ ਦਿਲ ਦੇ ਵਲਵਲਿਆਂ ਵਿੱਚੋ ਕਰੋ ਆਪਣੇ ਵਿਚਾਰ ਸਾਂਝੇ ਧੰਨਵਾਦ ਤੁਹਾਡੇ ਹਰ ਬੋਲ ਸਾਡੇ ਲਈ ਬਹੁਤ ਕੀਮਤੀ ਹਨ
3 weeks ago (edited) | [YT] | 35
View 16 replies
Panjab Politics Roast
ਸਾਡਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਪੰਜਾਬ ਦੀ ਸ਼ਾਨ
4 weeks ago | [YT] | 1,169
View 178 replies
Panjab Politics Roast
ਚਲੋ ਰਲ ਮਿਲ ਕੇ ਪਤਾ ਕਰਦੇ ਕੇਹੜੀ ਸਰਕਾਰ ਆ ਰਹੀ 2027,ਭਗਵੰਤ ਮਾਨ ਹੀ ਰਹੇਗਾ 2027 ਦਾ ਮੁੱਖ ਮੰਤਰੀ।
4 weeks ago | [YT] | 390
View 287 replies
Panjab Politics Roast
Happy Birthday ji
1 month ago | [YT] | 23
View 5 replies
Panjab Politics Roast
Happy Independence Day
1 month ago | [YT] | 7
View 0 replies
Panjab Politics Roast
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਅੰਤਿਮ ਕੋਟਿ-ਕੋਟਿ ਵਧਾਈਆਂ! ✨
"ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖ ਜਾਇ ॥"
ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਆਗਮਨ ਦਿਵਸ ਮੌਕੇ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਜੀ ਸਭ ਦੇ ਪਰਿਵਾਰਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਆਓ, ਗੁਰੂ ਸਾਹਿਬ ਜੀ ਵੱਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਗੁਰਬਾਣੀ ਨਾਲ ਜੁੜੀਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ।
🙏 ਸਭ ਦਾ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਜੀ। 🙏
Balbir Singh Pannu Fanclub
1 month ago (edited) | [YT] | 2
View 1 reply
Load more