The main objective of great Punjab is to create a well-known and prosperous society. MAHA PUNJAB is a Collective company. The task is to make Punjabi and every human being in the country aware of the news around them.
Maha Punjab U.S.A
ਅਰਥ ਅਤੇ ਭਾਵਨਾਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ਭਾਵ: ਹਰ ਪਾਸੇ ਪ੍ਰਮਾਤਮਾ (ਗੋਬਿੰਦ) ਦਾ ਹੀ ਰੂਪ ਹੈ, ਸਭ ਕੁਝ ਪਰਮਾਤਮਾ ਹੀ ਹੈ ਅਤੇ ਇਸ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਇਹ ਪੰਕਤੀ ਸਰਬ-ਵਿਆਪਕ ਪ੍ਰਭੂ (ਹਰ ਥਾਂ ਮੌਜੂਦ ਪਰਮਾਤਮਾ) ਦੀ ਹੋਂਦ ਅਤੇ ਏਕਤਾ ਨੂੰ ਦਰਸਾਉਂਦੀ ਹੈ।
1 month ago | [YT] | 3
View 0 replies
ਭਾਜਪਾ ਤੇ ਅਕਾਲੀ ਦਲ ਅੰਦਰ ਖਾਤੇ ਇੱਕ ਹੀ ਹਨ।ਇਨ੍ਹਾਂ ਨੇ ਮਿਲ ਕੇ ਪੰਜਾਬ ਯੂਨੀਵਰਸਿਟੀ 'ਚ ਰਾਜਨੀਤੀ ਕੀਤੀ।ਵਿਰੋਧੀ ਪਾਰਟੀਆਂ ਸਿਰਫ਼ ਗਿਰਜਾਂ ਵਾਲੀ ਰਾਜਨੀਤੀ ਕਰਦੀਆਂ ਹਨ।#PunjabEducation #BhagwantMann #PunjabPolitics #EducationFirst #PunjabProgress #AAPPunjab
ਸੌਦਾ ਸਾਧ ਨੂੰ ਫਿਰ ਮਿਲੀ 21 ਦਿਨਾਂ ਦੀ ਪੈਰੋਲ#SaudaSadh #Parole #Rohtak #SunariaJail #newsalart
2 months ago | [YT] | 1
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ॥ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ
2 months ago | [YT] | 0
ਪੰਜਾਬ ਵਿਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਅਨੁਸਾਰ ਇਸ ਪ੍ਰਕਿਰਿਆ ਦੌਰਾਨ ਕਈ ਅਹਿਮ ਅੰਕੜੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 4.12 ਲੱਖ ਵੋਟਰ ਲਾਪਤਾ ਪਾਏ ਗਏ ਹਨ ਅਤੇ ਲਗਭਗ 20 ਲੱਖ ਇਨਿਊਮਰੇਸ਼ਨ ਫਾਰਮ ਵਾਪਸ ਨਹੀਂ ਆਏ ਹਨ।ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਕੁੱਲ 2.61 ਕਰੋੜ ਫਾਰਮ ਵੰਡੇ ਗਏ ਸਨ, ਜਿਨ੍ਹਾਂ ਵਿੱਚੋਂ 2.41 ਕਰੋੜ ਵਾਪਸ ਆ ਚੁੱਕੇ ਹਨ। ਜਾਂਚ ਦੌਰਾਨ ਪਾਇਆ ਗਿਆ ਕਿ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ। ਲਗਭਗ 1.19 ਲੱਖ ਡੁਪਲੀਕੇਟ ਵੋਟਰ ਐਂਟਰੀਆਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ 12 ਲੱਖ ਵੋਟਰਾਂ ਦੀ ਮੈਪਿੰਗ ਨਹੀਂ ਹੋ ਸਕੀ। ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਵੋਟਰ ਸੂਚੀ ਦਾ ਡਰਾਫਟ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਲੋਕ ਇਕ ਮਹੀਨੇ ਤੱਕ ਡਰਾਫਟ ਸੂਚੀ 'ਤੇ ਆਪਣੇ ਦਾਅਵੇ ਜਾਂ ਇਤਰਾਜ਼ ਪੇਸ਼ ਕਰ ਸਕਣਗੇ। ਜਿਹੜੇ ਲੋਕ ਦਫ਼ਤਰ ਨਹੀਂ ਜਾ ਸਕਦੇ, ਉਨ੍ਹਾਂ ਲਈ 16 ਅਗਸਤ ਨੂੰ ਬੂਥ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਸਾਰੀਆਂ ਸੁਧਾਈਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ 12 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।ਆਨੰਦਿਤਾ ਮਿੱਤਰਾ ਨੇ ਸਪੱਸ਼ਟ ਕੀਤਾ ਕਿ ਅਨ-ਮੈਪਡ ਵੋਟਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਉਹ ਆਪਣੇ ਦਸਤਾਵੇਜ਼ ਪੇਸ਼ ਕਰਕੇ ਆਪਣੀ ਵੋਟ ਰੈਗੂਲਰ ਕਰਵਾ ਸਕਦੇ ਹਨ। ਜੇਕਰ ਕਿਸੇ ਕੋਲ ਕੋਈ ਦਸਤਾਵੇਜ਼ ਨਹੀਂ ਵੀ ਹੈ, ਤਾਂ ਵੀ ਵੈਰੀਫਿਕੇਸ਼ਨ ਤੋਂ ਬਾਅਦ ਉਨ੍ਹਾਂ ਦਾ ਨਾਮ ਸ਼ਾਮਲ ਕੀਤਾ ਜਾ ਸਕਦਾ ਹੈ। ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ 7 ਅਤੇ ਵੇਰਵਿਆਂ ਵਿਚ ਸੋਧ ਲਈ ਫਾਰਮ 8 ਭਰਿਆ ਜਾ ਸਕਦਾ ਹੈ। ਇਹ ਫਾਰਮ ਆਨਲਾਈਨ ਪੋਰਟਲ (voters.eci.gov.in) ਜਾਂ Voter Helpline App ਰਾਹੀਂ ਵੀ ਜਮ੍ਹਾ ਕੀਤੇ ਜਾ ਸਕਦੇ ਹਨ।
ਕੀ ਆਮ ਆਦਮੀ ਪਾਰਟੀ 1000, ਤੋਂ 1500 ਦੇਣ ਨਾਲ ਦੁਬਾਰਾ ਸਰਕਾਰ ਬਣਾ ਸਕਦੀ ਹੈ ?
4 months ago | [YT] | 1
View 1 reply
'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਕਿਹਾ, 'ਭਾਰਤ ਸਮੁੰਦਰੀ ਤੋਂ ਲੈ ਕੇ ਅਕਾਸ਼ ਤੱਕ ਪੂਰੀ ਤਰ੍ਹਾਂ ਸੁਰੱਖਿਅਤ ਹੈ’Maha Punjab USA #mahapunjabnews #mahapunjab #PMNarendraModi #ManKiBaat #NewsUpdate #NewsAlert
ਅੰਮ੍ਰਿਤਸਰ 'ਚ ਲਵ-ਕੁਸ਼ ਅਤੇ ਮਾਤਾ ਜਾਨਕੀ ਲਈ ਬਣਾਇਆ ਜਾਵੇਗਾ ਮੰਦਰ:ਅਰਵਿੰਦ ਕੇਜਰੀਵਾਲMaha Punjab USA #Temple #Amritsar #LuvKush #MataJanaki #ArvindKejriwal #mahapunjab #mahapunjabnews
4 months ago | [YT] | 0
ਬਿਆਸ ਦਰਿਆ 'ਚ ਛੱਡਿਆ ਗਿਆ 4000 ਕਿਊਸਿਕ ਪਾਣੀMaha Punjab USA Tajinder Singh#mahapunjabusa #mahapunjab #mahapunjabasia #NewsAlert #newsfeed #NewsUpdate
ਮਨਪ੍ਰੀਤ ਸਿੰਘ ਇਆਲੀ 'SAD ਵਾਰਿਸ ਪੰਜਾਬ' ਵਿੱਚ ਹੋਏ ਸ਼ਾਮਲ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਾਰਟੀ ਵਿੱਚ ਕੀਤਾ ਸਵਾਗਤ #mahapunjab #ManpreetSinghAyali #NewsAlert #SADWarisPunjab #AmritpalSingh #TarsemSingh
4 months ago | [YT] | 6
Load more
Maha Punjab U.S.A
ਅਰਥ ਅਤੇ ਭਾਵਨਾ
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
ਭਾਵ: ਹਰ ਪਾਸੇ ਪ੍ਰਮਾਤਮਾ (ਗੋਬਿੰਦ) ਦਾ ਹੀ ਰੂਪ ਹੈ, ਸਭ ਕੁਝ ਪਰਮਾਤਮਾ ਹੀ ਹੈ ਅਤੇ ਇਸ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਇਹ ਪੰਕਤੀ ਸਰਬ-ਵਿਆਪਕ ਪ੍ਰਭੂ (ਹਰ ਥਾਂ ਮੌਜੂਦ ਪਰਮਾਤਮਾ) ਦੀ ਹੋਂਦ ਅਤੇ ਏਕਤਾ ਨੂੰ ਦਰਸਾਉਂਦੀ ਹੈ।
1 month ago | [YT] | 3
View 0 replies
Maha Punjab U.S.A
ਭਾਜਪਾ ਤੇ ਅਕਾਲੀ ਦਲ ਅੰਦਰ ਖਾਤੇ ਇੱਕ ਹੀ ਹਨ।ਇਨ੍ਹਾਂ ਨੇ ਮਿਲ ਕੇ ਪੰਜਾਬ ਯੂਨੀਵਰਸਿਟੀ 'ਚ ਰਾਜਨੀਤੀ ਕੀਤੀ।ਵਿਰੋਧੀ ਪਾਰਟੀਆਂ ਸਿਰਫ਼ ਗਿਰਜਾਂ ਵਾਲੀ ਰਾਜਨੀਤੀ ਕਰਦੀਆਂ ਹਨ।
#PunjabEducation #BhagwantMann #PunjabPolitics #EducationFirst #PunjabProgress #AAPPunjab
1 month ago | [YT] | 3
View 0 replies
Maha Punjab U.S.A
ਸੌਦਾ ਸਾਧ ਨੂੰ ਫਿਰ ਮਿਲੀ 21 ਦਿਨਾਂ ਦੀ ਪੈਰੋਲ
#SaudaSadh #Parole #Rohtak #SunariaJail #newsalart
2 months ago | [YT] | 1
View 0 replies
Maha Punjab U.S.A
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ॥
ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ
2 months ago | [YT] | 0
View 0 replies
Maha Punjab U.S.A
ਪੰਜਾਬ ਵਿਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਅਨੁਸਾਰ ਇਸ ਪ੍ਰਕਿਰਿਆ ਦੌਰਾਨ ਕਈ ਅਹਿਮ ਅੰਕੜੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 4.12 ਲੱਖ ਵੋਟਰ ਲਾਪਤਾ ਪਾਏ ਗਏ ਹਨ ਅਤੇ ਲਗਭਗ 20 ਲੱਖ ਇਨਿਊਮਰੇਸ਼ਨ ਫਾਰਮ ਵਾਪਸ ਨਹੀਂ ਆਏ ਹਨ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਕੁੱਲ 2.61 ਕਰੋੜ ਫਾਰਮ ਵੰਡੇ ਗਏ ਸਨ, ਜਿਨ੍ਹਾਂ ਵਿੱਚੋਂ 2.41 ਕਰੋੜ ਵਾਪਸ ਆ ਚੁੱਕੇ ਹਨ। ਜਾਂਚ ਦੌਰਾਨ ਪਾਇਆ ਗਿਆ ਕਿ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ। ਲਗਭਗ 1.19 ਲੱਖ ਡੁਪਲੀਕੇਟ ਵੋਟਰ ਐਂਟਰੀਆਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ 12 ਲੱਖ ਵੋਟਰਾਂ ਦੀ ਮੈਪਿੰਗ ਨਹੀਂ ਹੋ ਸਕੀ।
ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਵੋਟਰ ਸੂਚੀ ਦਾ ਡਰਾਫਟ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਲੋਕ ਇਕ ਮਹੀਨੇ ਤੱਕ ਡਰਾਫਟ ਸੂਚੀ 'ਤੇ ਆਪਣੇ ਦਾਅਵੇ ਜਾਂ ਇਤਰਾਜ਼ ਪੇਸ਼ ਕਰ ਸਕਣਗੇ। ਜਿਹੜੇ ਲੋਕ ਦਫ਼ਤਰ ਨਹੀਂ ਜਾ ਸਕਦੇ, ਉਨ੍ਹਾਂ ਲਈ 16 ਅਗਸਤ ਨੂੰ ਬੂਥ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਸਾਰੀਆਂ ਸੁਧਾਈਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ 12 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।
ਆਨੰਦਿਤਾ ਮਿੱਤਰਾ ਨੇ ਸਪੱਸ਼ਟ ਕੀਤਾ ਕਿ ਅਨ-ਮੈਪਡ ਵੋਟਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਉਹ ਆਪਣੇ ਦਸਤਾਵੇਜ਼ ਪੇਸ਼ ਕਰਕੇ ਆਪਣੀ ਵੋਟ ਰੈਗੂਲਰ ਕਰਵਾ ਸਕਦੇ ਹਨ। ਜੇਕਰ ਕਿਸੇ ਕੋਲ ਕੋਈ ਦਸਤਾਵੇਜ਼ ਨਹੀਂ ਵੀ ਹੈ, ਤਾਂ ਵੀ ਵੈਰੀਫਿਕੇਸ਼ਨ ਤੋਂ ਬਾਅਦ ਉਨ੍ਹਾਂ ਦਾ ਨਾਮ ਸ਼ਾਮਲ ਕੀਤਾ ਜਾ ਸਕਦਾ ਹੈ। ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ 7 ਅਤੇ ਵੇਰਵਿਆਂ ਵਿਚ ਸੋਧ ਲਈ ਫਾਰਮ 8 ਭਰਿਆ ਜਾ ਸਕਦਾ ਹੈ। ਇਹ ਫਾਰਮ ਆਨਲਾਈਨ ਪੋਰਟਲ (voters.eci.gov.in) ਜਾਂ Voter Helpline App ਰਾਹੀਂ ਵੀ ਜਮ੍ਹਾ ਕੀਤੇ ਜਾ ਸਕਦੇ ਹਨ।
2 months ago | [YT] | 1
View 0 replies
Maha Punjab U.S.A
ਕੀ ਆਮ ਆਦਮੀ ਪਾਰਟੀ 1000, ਤੋਂ 1500 ਦੇਣ ਨਾਲ ਦੁਬਾਰਾ ਸਰਕਾਰ ਬਣਾ ਸਕਦੀ ਹੈ ?
4 months ago | [YT] | 1
View 1 reply
Maha Punjab U.S.A
'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ, 'ਭਾਰਤ ਸਮੁੰਦਰੀ ਤੋਂ ਲੈ ਕੇ ਅਕਾਸ਼ ਤੱਕ ਪੂਰੀ ਤਰ੍ਹਾਂ ਸੁਰੱਖਿਅਤ ਹੈ’
Maha Punjab USA
#mahapunjabnews #mahapunjab #PMNarendraModi #ManKiBaat #NewsUpdate #NewsAlert
4 months ago | [YT] | 1
View 0 replies
Maha Punjab U.S.A
ਅੰਮ੍ਰਿਤਸਰ 'ਚ ਲਵ-ਕੁਸ਼ ਅਤੇ ਮਾਤਾ ਜਾਨਕੀ ਲਈ ਬਣਾਇਆ ਜਾਵੇਗਾ ਮੰਦਰ:ਅਰਵਿੰਦ ਕੇਜਰੀਵਾਲ
Maha Punjab USA
#Temple #Amritsar #LuvKush #MataJanaki #ArvindKejriwal #mahapunjab #mahapunjabnews
4 months ago | [YT] | 0
View 0 replies
Maha Punjab U.S.A
ਬਿਆਸ ਦਰਿਆ 'ਚ ਛੱਡਿਆ ਗਿਆ 4000 ਕਿਊਸਿਕ ਪਾਣੀ
Maha Punjab USA Tajinder Singh
#mahapunjabusa #mahapunjab #mahapunjabasia #NewsAlert #newsfeed #NewsUpdate
4 months ago | [YT] | 0
View 0 replies
Maha Punjab U.S.A
ਮਨਪ੍ਰੀਤ ਸਿੰਘ ਇਆਲੀ 'SAD ਵਾਰਿਸ ਪੰਜਾਬ' ਵਿੱਚ ਹੋਏ ਸ਼ਾਮਲ
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਾਰਟੀ ਵਿੱਚ ਕੀਤਾ ਸਵਾਗਤ
#mahapunjab #ManpreetSinghAyali #NewsAlert #SADWarisPunjab #AmritpalSingh #TarsemSingh
4 months ago | [YT] | 6
View 0 replies
Load more