NAME• Parminder Singh Malhi
CHANNEL NAME
•PsmalhiVl☺️gs
(ਸਾਡਾ ਮਕਸਦ ਖੁਸ਼ਹਾਲ ਕਿਸਾਨ )
ਸਤਿ ਸ਼੍ਰੀ ਅਕਾਲ ਜੀ,
YOUTUBE ਚੈਨਲ ਤੇ ਤੁਹਾਡਾ ਸਵਾਗਤ ਹੈ। ਇਸ ਚੈਨਲ ਰਾਹੀਂ ਤੁਸੀਂ ਵੀਡੀਓ ਦੇਖ ਸਕਦੇ ਹੋ , ਜਿਵੇਂ ਕਿ , ਖੇਤੀ ਫ਼ਸਲਾਂ,ਖੇਤੀ, ਟੈਕਨੋਲੋਜੀ , ਆਮ ਸ਼ੋਸ਼ਲ ਲਾਈਫ, ਕੰਮ-ਕਾਰ ਸੰਬੰਧਿਤ ਅਦਿ ਹਰ ਪ੍ਰਕਾਰ ਦੀਆਂ ਵੀਡੀਓ ਅਪਲੋਡ ਕਰੀਆਂ ਜਾਂਦੀਆਂ ਹਨ। ਚੈਨਲ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।
ਨੋਟ :- ਇਸ ਚੈਨਲ ਵਿੱਚ ਅਪਲੋਡ ਕਰੀਆਂ ਹੋਈਆਂ ਵੀਡੀਓ ਵਿੱਚ ਜੇਕਰ ਕੋਈ ਵੀਡੀਓ ਤੁਹਾਡੇ ਮਨ ਨੂੰ ਠੇਸ ਪਹੁੰਚਾਉਂਦੀ ਹੈ ਤਾਂ ਉਸ ਲਈ ਮਾਫੀ ਮੰਗਦੇ ਹਾਂ ਸਾਨੂੰ ਉਸ ਵੀਡੀਓ ਨੀਚੇ ਕੁਮਿੰਟ ਕਰਕੇ ਦੱਸੋ ਅਸੀਂ ਉਸ ਵੀਡੀਓ ਨੂੰ ਆਪਣੇ ਚੈਨਲ ਤੋਂ ਹਟਾ ਸਕਦੇ ਹਾਂ, ਸਾਡਾ ਕਿਸੇ ਵੀ ਭਾਈਚਾਰਕ ਭੈਣ,ਭਰਾ ਦੇ ਮਨ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਹੈ। ਧੰਨਵਾਦ ਜੀ।
•FOR ENQUIRY • Psmalhi7@gmail.com SUBSCRIBE NOW•
PsMalhiVlogs
🙏
4 years ago | [YT] | 37
View 1 reply
PsMalhiVlogs
🙏👀
5 years ago | [YT] | 66
View 1 reply
PsMalhiVlogs
ਲੋਟੂ ਨੇ ਸਰਕਾਰਾਂ 👍, ਅੰਧਾਂ ਧੁੰਦ ਵੋਟਾਂ ਪੌਣ ਵੇਲੇ ਖੁਦ ਸੋਚ ਲਿਓ (ਉਸ Time ਧੋਖਿਆਂ ਤੋਂ ਬਚਇਓ )❓️
5 years ago | [YT] | 68
View 1 reply