This is an Official Youtube Channel of HB Records
For More Info. call- +91-94640-08008
or Mail us- hbrecords31@gmail.com


HB Records

ਸਹੀ ਜਵਾਬ ਕੁਮੈਂਟ ਕਰ ਕੇ ਦੱਸਿਓ ✍️

1 hour ago | [YT] | 2

HB Records

VAIRI
Chapter 2- ਬਦਲਾ (The Revenge)
Releasing on 13 November
Only on *HB Records* YouTube Channel
#Subscribe ‪@HBRecords‬

1 day ago | [YT] | 23

HB Records

सही जवाब बतायें ?
The Right Answer Is ?

4 days ago | [YT] | 12

HB Records

#Vairi
(A Punjabi Web Series)
Now Available on ‪@HBRecords‬ YouTube Channel

4 days ago | [YT] | 22

HB Records

HB Records ਦੀ ਪਹਿਲੀ ਵੈੱਬ-ਸੀਰੀਜ਼ 'ਵੈਰੀ' ਦੇ ਪਹਿਲੇ ਐਪੀਸੋਡ ਦੀ ਇਹ ਪਹਿਲੀ ਝਲਕ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ, ਉਮੀਦ ਹੈ ਇਹ ਕੁੱਲ 4 ਐਪੀਸੋਡਜ਼ ਦੀ ਸੀਰੀਜ਼ ਤੁਹਾਨੂੰ ਬੇਹੱਦ ਪਸੰਦ ਆਵੇਗੀ
#WebSeries #punjabiwebseries

1 week ago | [YT] | 2

HB Records

*VAIRI* (A Punjabi Web Series)
*Chapter 1- The Traiter*
ਕਹਾਣੀ ਜੁਰਮ ਤੇ ਸਿਆਸਤ ਦੇ ਨਾਪਾਕ ਗਠਜੋੜ ਦੀ, ਕਿਵੇਂ ਹਰ ਕੋਈ ਹਰ ਹੀਲੇ ਸੱਤਾ ਨੂੰ ਹਥਿਆਉਣਾ ਚਾਹੁੰਦਾ ਹੈ, ਦੇਖਿਓ ਇਸ ਦਿਵਾਲ਼ੀ ‘ਤੇ ਸਿਰਫ਼ *HB Records* ਦੇ ਯੂਟਿਊਬ ਚੈਨਲ ‘ਤੇ
#Subscribe ‪@HBRecords‬

1 week ago | [YT] | 19

HB Records

ਪ੍ਰਤਿਭਾਸ਼ਾਲੀ ਅਦਾਕਾਰਾ ਮਾਹੀ ਗਿੱਲ ਨਾਲ ਫ਼ਿਲਮ ‘ਜੋਰਾ’ (The Second Chapter) ਦੀ ਸ਼ੂਟਿੰਗ ਦੌਰਾਨ ਖਿੱਚੀ ਹੋਈ ਇੱਕ ਤਸਵੀਰ
#MahieGill #HarinderBhullar #PunjabiMovies #jora #deepsidhu

1 week ago | [YT] | 57

HB Records

A Challenge For You
Write RIGHT ANSWER in comments

1 week ago | [YT] | 9

HB Records

ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਦੀਆਂ ਹਸਤੀਆਂ ਦੀ ਸੰਗਤ ਦਾ ਆਨੰਦ ਮਾਣਦਿਆਂ ❤️

1 week ago | [YT] | 70

HB Records

ਲਓ ਵੇਖ ਲਓ ਕਰਵਾਚੌਥ ਵਾਲ਼ੇ ਦਿਨ ਜੱਟਾਂ ਦੇ ਘਰ ਦਾ ਮਾਹੌਲ ਕੀ ਹੁੰਦਾ 😂😂
A Full Comedy Movie

2 weeks ago | [YT] | 2