Jang E Samachar

ਕਮਾਲਪੁਰਾ ਲੋਕ ਮਿਲਣੀ ’ਚ CM ਮਾਨ ਦਾ ਵੱਡਾ ਐਲਾਨ, ਪਿੰਡ ਦੇ ਵਿਕਾਸ ਲਈ ₹51 ਲੱਖ ਦਾ ਚੈੱਕ ਸੌਂਪਿਆ
#BhagwantMann #CMMann #LokMilni #Kamalpura #AAPPunjab #jangesamachar

5 hours ago | [YT] | 0

Jang E Samachar

6 ਦੇਸ਼, 1 ਚੈਂਪੀਅਨਸ਼ਿਪ! 30 ਅਕਤੂਬਰ ਨੂੰ ਜਾਪਾਨ ਨਾਲ ਭਾਰਤ ਦੀ ਟੱਕਰ, CM ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ’ਚ ਹਾਕੀ ਦਾ ਮਹਾਂਕੁੰਭ
#AsianChampionsTrophy2026 #IndiaVsJapan #IndianHockey #CMMann #Jalandhar #AAPPunjab #jangesamachar

5 hours ago | [YT] | 0

Jang E Samachar

ਪੰਜਾਬ ’ਚ ਪਰਾਲੀ ਸਾੜਨ ਦਾ ਦਿੱਲੀ ਦੇ AQI ’ਤੇ ਮਾਮੂਲੀ ਅਸਰ: ਰਿਪੋਰਟ, ਹਰਪਾਲ ਸਿੰਘ ਚੀਮਾ ਦਾ ਭਾਜਪਾ ’ਤੇ ਨਿਸ਼ਾਨਾ
#HarpalSinghCheema #StubbleBurning #DelhiAQI #BJP #AAPPunjab #jangesamachar

9 hours ago | [YT] | 0

Jang E Samachar

ਜਲੰਧਰ ’ਚ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਖਿਡਾਰੀਆਂ ਤੇ ਡੈਲੀਗੇਸ਼ਨ ਦਾ CM ਮਾਨ ਵੱਲੋਂ ਨਿੱਘਾ ਸਵਾਗਤ
#BhagwantMann #AsianChampionsTrophy2026 #Hockey #Jalandhar #AAPPunjab #jangesamachar

11 hours ago | [YT] | 0

Jang E Samachar

ਪਿੰਡ ਸਰੀਂਹ ’ਚ ਲੋਕ ਮਿਲਣੀ ਦੌਰਾਨ ਭਾਰੀ ਇਕੱਠ, CM ਮਾਨ ਨੇ ਗਿਣਵਾਏ ਵਿਕਾਸ ਦੇ ਕੰਮ
#BhagwantMann #AAPPunjab #RanglaPunjab #LokMilni #jangesamachar

1 day ago | [YT] | 0

Jang E Samachar

6 ਦੇਸ਼, 1 ਚੈਂਪੀਅਨਸ਼ਿਪ! 29 ਅਕਤੂਬਰ ਨੂੰ ਭਾਰਤ ਦੀ ਚੀਨ ਨਾਲ ਟੱਕਰ, CM ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ’ਚ ਹਾਕੀ ਦਾ ਮਹਾਂਕੁੰਭ
#AsianChampionsTrophy2026 #IndiaVsChina #CMMann #Jalandhar #AAPPunjab #jangesamachar

1 day ago | [YT] | 0

Jang E Samachar

ਜਲੰਧਰ ’ਚ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 ਦਾ ਸ਼ਾਨਦਾਰ ਆਗਾਜ਼, ਪੰਜਾਬ ਲਈ ਮਾਣ ਦਾ ਪਲ: CM ਭਗਵੰਤ ਮਾਨ
#AsianChampionsTrophy2026 #Hockey #Jalandhar #AAPPunjab #jangesamachar

1 day ago | [YT] | 0

Jang E Samachar

ਪੰਜਾਬ ਦੇ ਹੱਕਾਂ, ਪਾਣੀਆਂ ਤੇ ਨੌਜਵਾਨੀ ਦੀ ਗੂੰਜ ਵਿਧਾਨ ਸਭਾ ’ਚ, ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਵੀ ਬੁਲੰਦ ਕੀਤੀ ਆਵਾਜ਼: CM ਭਗਵੰਤ ਮਾਨ
#BhagwantMann #PunjabVidhanSabha #PunjabDeHakk #AAPPunjab #jangesamachar

1 day ago | [YT] | 0

Jang E Samachar

ਪੰਜਾਬ ਦੇ ਅਹਿਮ ਮੁੱਦਿਆਂ ’ਤੇ ਕਾਂਗਰਸ ਵਿਧਾਨ ਸਭਾ ’ਚੋਂ ਗ਼ੈਰ-ਹਾਜ਼ਰ, ਬਲਤੇਜ ਪੰਨੂ ਨੇ ਚੁੱਕੇ ਸਵਾਲ
#BaltejPannu #PunjabCongress #PunjabVidhanSabha #AAPPunjab #jangesamachar

2 days ago | [YT] | 0

Jang E Samachar

OSD ਰਾਜਬੀਰ ਸਿੰਘ ਘੁੰਮਣ ਵੱਲੋਂ ਬਿਕਰਮ ਮਜੀਠੀਆ ਨੂੰ ਕਾਨੂੰਨੀ ਨੋਟਿਸ, 24 ਘੰਟਿਆਂ ’ਚ ਪੋਸਟ ਹਟਾਉਣ ਦੀ ਮੰਗ
#RajbirSinghGhuman #BikramMajithia #LegalNotice #AAPPunjab #jangesamachar

2 days ago | [YT] | 0