Punjab Jobs Updates

Welcome to Punjab Jobs Updates!

Looking for the latest job opportunities in Punjab? You’re in the right place! Our channel provides daily updates on government and private sector jobs, including PPSC, FPSC, police jobs, teaching jobs, and more.

✅ Latest Job Alerts
✅ Application Procedures
✅ Eligibility Criteria
✅ Test & Interview Guidance

Subscribe now and stay informed about career opportunities in Punjab! Don’t forget to turn on notifications so you never miss an update.

ਪੰਜਾਬ ਜੌਬਸ ਅੱਪਡੇਟਸ – ਤੁਹਾਡੀ ਨੌਕਰੀ ਦੀ ਮੰਜ਼ਿਲ!

ਪੰਜਾਬ ਵਿੱਚ ਨਵੀਆਂ ਨੌਕਰੀਆਂ ਦੀ ਖੋਜ ਕਰ ਰਹੇ ਹੋ? ਸਾਡਾ ਚੈਨਲ ਤੁਹਾਡੀ ਮਦਦ ਲਈ ਹਮੇਸ਼ਾ ਤਿਆਰ ਹੈ! ਅਸੀਂ ਤੁਹਾਨੂੰ ਪੀ.ਪੀ.ਐੱਸ.ਸੀ., ਐਫ.ਪੀ.ਐੱਸ.ਸੀ., ਪੁਲਿਸ, ਅਧਿਆਪਨ, ਬੈਂਕਿੰਗ, ਤੇ ਹੋਰ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੀ ਨਵੀਂ ਜਾਣਕਾਰੀ ਪ੍ਰਦਾਨ ਕਰਦੇ ਹਾਂ।

✅ ਰੋਜ਼ਾਨਾ ਨੌਕਰੀ ਅੱਪਡੇਟਸ
✅ ਅਰਜ਼ੀ ਦੇਣ ਦੀ ਪ੍ਰਕਿਰਿਆ
✅ ਯੋਗਤਾ ਤੇ ਲੋੜੀਂਦੇ ਦਸਤਾਵੇਜ਼
✅ ਟੈਸਟ ਤੇ ਇੰਟਰਵਿਊ ਤਿਆਰੀ

ਹੁਣੇ Subscribe ਕਰੋ ਤੇ ਨੋਟੀਫਿਕੇਸ਼ਨ ਆਨ ਕਰੋ ਤਾਂ ਜੋ ਕੋਈ ਵੀ ਮਹੱਤਵਪੂਰਨ ਨੌਕਰੀ ਦੀ ਜਾਣਕਾਰੀ ਨਾ ਛੱਡੋ!


Punjab Jobs Updates

ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ 2364 ਅਤੇ 5994 ਭਰਤੀ ਨੂੰ ਵੀ ਪੂਰਾ ਕਰੇ ਤਾਂ ਜ਼ੋ ਸਾਲਾਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਬੇਰੁਜ਼ਗਾਰਾਂ ਦੇ ਘਰਾਂ ਵਿੱਚ ਵੀ ਖੁਸ਼ੀ ਦੇ ਦੀਵੇ ਰੁਸ਼ਨਾਉਣ।

ਇਸ ਦੇ ਨਾਲ ਹੀ ਦੀਵਾਲੀ ਤੇ ਨਵੀਆਂ ਭਰਤੀਆਂ (ਮਾਸਟਰ ਕੇਡਰ ਅਤੇ ਈਟੀਟੀ) ਦਾ ਇਸ਼ਤਿਹਾਰ ਜਾਰੀ ਕਰਕੇ ਬੇਰੁਜ਼ਗਾਰਾਂ ਨੂੰ ਵੀ ਦੀਵਾਲੀ ਦਾ ਤੋਹਫ਼ਾ ਦੇਣ।

ਅਸੀਂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਦੀਵਾਲੀ ਬੇਰੁਜ਼ਗਾਰਾਂ ਦੀਆਂ ਆਸਾਂ ਨੂੰ ਵੀ ਬੂਰ ਲੱਗੇ ਅਤੇ ਉਹਨਾਂ ਘਰਾਂ ਦੇ ਵੇਹੜੇ ਵੀ ਖੁਸ਼ੀਆਂ ਆਉਣ।🙏
#2364
#5994
#2994
#ett
#ett2364
#ett5994
#ett2994
#ett2994backlog

15 hours ago | [YT] | 13

Punjab Jobs Updates

DA 8% increase

1 month ago | [YT] | 7

Punjab Jobs Updates

Meeting with CM

1 month ago | [YT] | 6

Punjab Jobs Updates

17 August Holiday District List

2 months ago | [YT] | 2

Punjab Jobs Updates

*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ*🙏🙏

ਸਾਥੀਓ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਜੋ 502 ਦੀ ਫਰੈਸ਼ ਪੋਸਟਾਂ ਡੀਰੀਜਰਵ ਹੋ ਕੇ ਲਿਸਟ ਆਈ ਸੀ ਉਸ ਦੇ ਲਗਭਗ ਸਾਰੇ ਸਾਥੀ ਜੁਆਇਨ ਹੋ ਚੁੱਕੇ ਹਨ ਪਰ ਸਾਥੀਓ| *ਜੋ ਇਸ ਲਿਸਟ ਦਾ ਨੋਟ ਜੁਆਇਨਿੰਗ ਡਾਟਾ ਹੈ ਉਹ ਲਗਭਗ ਡਿਪਾਰਟਮੈਂਟ ਵੱਲੋਂ ਪ੍ਰਾਪਤ ਕਰ ਲਿਆ ਗਿਆ ਹੈ* ਜੋ ਕਿ ਕੱਲ ਸਾਡੀ ਮੀਟਿੰਗ ਦੌਰਾਨ ਸਾਨੂੰ ਉਹਨਾਂ ਨੇ ਕਲੀਅਰ ਕੀਤਾ|ਇਸ ਦੇ ਚਲਦੇ *ਜੋ ਸਾਥੀ ਆਉਣ ਵਾਲੀ ਨੋਟ ਜੋਇਨਿੰਗ ਲਿਸਟ ਦਾ ਹਿੱਸਾ ਬਣਨਗੇ ਜਾਂ ਜਿਨਾਂ ਨੂੰ ਉਮੀਦ ਹੈ ਕਿ ਸਾਡਾ ਨਾਮ ਨੋਟ ਜੁਆਇਨਿੰਗ ਲਿਸਟ ਵਿੱਚ ਆ ਸਕਦਾ ਹੈ ਉਹ ਸਾਥੀ ਸਾਡੇ ਨਾਲ ਸੰਪਰਕ ਕਰ ਸਕਦੇ ਹਨ*|

*ਨੋਟ - ਇਹ ਡਾਟਾ ਲਗਪਗ 80 ਦੇ ਕਰੀਬ ਹੈ*

*ਅਨਿਲ ਅਬੋਹਰ - 70091 84009*
*ਜਸਵਿੰਦਰ ਕੰਬੋਜ - 99146 53712*
*ਅਰਸ਼ ਬੱਲੂਆਣਾ -6280369732*
*ਰਾਹੁਲ ਸ਼ਰਮਾ 8560021702*
*ਪਰਮਿੰਦਰ ਬਾਗੜੀ- 88722 91200*
*ਹਰਪ੍ਰੀਤ ਗਿੱਲ -+91 98559 49300*

2 months ago | [YT] | 11

Punjab Jobs Updates

DA Case Today Hearing

3 months ago | [YT] | 1

Punjab Jobs Updates

2nd Round Transfer order uploaded Soon

3 months ago | [YT] | 6

Punjab Jobs Updates

Meritorious School 2nd Counselling
List of School Conduct Counselling

4 months ago | [YT] | 11

Punjab Jobs Updates

*Urgent Regarding Transfers*

ਬਦਲੀਆਂ ਅਪਲਾਈ ਕਰਨ ਵਾਲੇ ਅਧਿਆਪਕਾਂ ਲਈ ਬਹੁਤ ਹੀ ਜਰੂਰੀ ਸੂਚਨਾ ਨਾਲ ਨਥੀ ਸਕਰੀਨ ਸ਼ੋਟ ਅਨੁਸਾਰ ਕੁਝ ਅਧਿਆਪਕਾਂ ਨੂੰ Transfer Closed ਦਾ error show ਕਰ ਰਿਹਾ ਹੈ।

ਇਸ ਸਬੰਧੀ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸਬੰਧਤ ਅਧਿਆਪਕ ਵੱਲੋਂ ਗਲਤ ਲਿੰਕ ਉੱਪਰ ਲੋਗਇਨ ਕੀਤਾ ਜਾ ਰਿਹਾ ਹੈ।

ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰਕੇ ਹੀ ਲੋਗਇਨ ਕੀਤਾ ਜਾਵੇ।

www.epunjabschool.gov.in/Home/LoginStaff.aspx

youtube.com/@raj122349?si=nXgXazUKJsxOfodX
*ਹੋਰ ਅਪਡੇਟਸ ਲਈ ਚੈਨਲ ਜਰੂਰ Join ਕਰੋ ਅਤੇ ਹੋਰਨਾਂ ਨੂੰ ਵੀ Join ਕਰਵਾਓ ਜੀ।*

4 months ago | [YT] | 9