On this channel We talk about only about religion,religious issues ,panthak matters & social issues or social services.
Bhai Gurpreet Singh Randhawa is Two time Executive Committee Member of SGPC (2021-2022,2022-2023).continuous he is Selected second time in 2023,SGPC.He is “Elected Member“ of Shiromani Gurudwara Prabandhak committee (SGPC)from Fatehgarh Sahib,Punjab India. bhai sahib was the member of many Sub committees of SGPC.
Bhai Gurpreet singh Randhawa Sahib is son of Famous Sikh Pracharak Sant Baba Hari Singh Randhawa wale.
Worldwide Sangat knows/calls Randhawe wale because his native village is Randhawa.
Gurpreet Singh Randhawa ji blessed by the AkalPurakh (God) to perform the Sewa as Sikh Pracharak worldwide.
Bhai Gurpreet Singh Randhawa is profound Member of “PANTHAK AKALI LEHAR”
Jatha Randhawa
Panthak Nama
ਗੁਰਮਤਿ ਸਮਾਗਮ,ਐਡੀਲੇਡ
ਗੁਰਮਤਿ ਕਥਾ ਵਿਚਾਰ ਕਰਦੇ ਹੋਏ ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ ਗੁਰਦੁਆਰਾ ਸਾਹਿਬ ਐਡੀਲੇਡ
Gurmat Samagam at Gurdwara sahib in ADELAIDE ,Australia.
#adelaide #australia #katha #october2026 #gianigurpreetsinghrandhawa #sgpcmember #gurbani
1 week ago | [YT] | 1
View 0 replies
Panthak Nama
31st salana Gurmat Samagam At Ghulal ,Ludhiana (Punjab)India
31ਵਾਂ ਸਲਾਨਾ ਗੁਰਮਤਿ ਸਮਾਗਮ ,ਘੁਲਾਲ
ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਘੁਲਾਲ,ਲੁਧਿਆਣਾ ਵਿਖੇ 31ਵਾਂ ਸਲਾਨਾ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ । ਜਿਸ ਵਿੱਚ ਮਹਾਂਪੁਰਸ਼ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਕਈ ਸਾਲਾਂ ਤੋਂ ਲਗਾਤਾਰ ਸੰਗਤਾਂ ਵਿੱਚ ਹਾਜ਼ਰੀ ਲਗਵਾਈ ਸੰਗਤਾਂ ਨੂੰ ਗੁਰੂ ਇਤਿਹਾਸ ,ਗੁਰਬਾਣੀ ਕਥਾ ਅਤੇ ਕੀਰਤਨ ਨਾਲ ਜੋੜਦੇ ਹਨ।
#salana #GurmatSamagam #Ghulal #santharisinghji #santbabaharisinghrandhawewale #october2026 #kirtan #gurbanikatha #ludhiana #punjab #india
2 weeks ago | [YT] | 0
View 0 replies
Panthak Nama
Gurmat Katha Vichar at Gurdwara Sahib,Glenwood
ਗੁਰਮਤਿ ਕਥਾ ਵਿਚਾਰ,ਗੁਰਦੁਆਰਾ ਸਾਹਿਬ ਗਲੇਨਵੁਡ
ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਗੁਰੂ ਇਤਿਹਾਸ ਅਤੇ ਗੁਰਮਤਿ ਕਥਾ ਵਿਚਾਰ ਗੁਰਦੁਆਰਾ ਸਾਹਿਬ ਗਲੇਨਵੁਡ ਵਿਖੇ #gianigurpreeetsinghrandhawewale ਵੱਲੋਂ ਕੀਤੀ ਗਈ । ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਦਿੱਤੇ ਮਾਣ ਸਤਿਕਾਰ ਦਾ ਬਹੁਤ ਧੰਨਵਾਦ ।
#sydney #glenwood #australia #October2026 #katha #SriGuruNanakDevJi #jyotijyot #guruethehas #history #ਜੱਥਾਰੰਧਾਵਾ #sikh #sangat #gianigurpreeetsinghrandhawewale #GurdwaraSahibGlenwood
2 weeks ago | [YT] | 0
View 0 replies
Panthak Nama
Gurmat Katha Vichar,Gurdwara sahib At Sydney 🇦🇺
ਆਸਟ੍ਰੇਲੀਆ ਦੇ ਪੁਰਾਤਨ ਗੁਰੂ ਘਰ ਪਾਰਕਲੀ ਵਿਖੇ ਦੁਪਹਿਰ ਸਮੇਂ ਜੱਥਾ ਰੰਧਾਵਾ ਵੱਲੋਂ ਗੁਰਮਤਿ ਕਥਾ ਵੀਚਾਰ ਦੀ ਹਾਜ਼ਰੀ ।
#katha #sydney #october2026 #gianigurpreetsingh #randhawewale
2 weeks ago | [YT] | 1
View 0 replies
Panthak Nama
Gurmat Samagam ,Adelaide (capital city of South Australia) Australia
Schedule :- of Adelaide
Gurdwara Sahib Modbury North -- 9th October,2026
Gurudwara Guru Nanak Darbar -Adelaide,SA -- Saturday - 10th october,2026
Gurdwara Sri Guru Hargobind Sahib Ji Khalsa Chauni now as Dal Baba Bidhi Chand Ji Khalsa Shauni Nihang Singha, Adelaide -- 11th october,2026
#Australia #Adelaide #katha #gurmatsamaagm #gianigurpreetsinghrandhawewale
#october2026
2 weeks ago | [YT] | 2
View 0 replies
Panthak Nama
GURMAT KATHA VICHAR ,BLACKTOWN Australia
ਗੁਰਮਤਿ ਕਥਾ ਵਿਚਾਰ, ਬਲੈਕਟਾਊਨ,ਆਸਟ੍ਰੇਲੀਆ
ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਅਤੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਤਿ ਪਾਵਨ ਇਤਿਹਾਸ ਦੀ ਗੁਰਮਤਿ ਕਥਾ ਵੀਚਾਰ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਬਲੈਕਟਾਊਨ,ਆਸਟ੍ਰੇਲੀਆ ਵਿਖੇ ਸ਼ਨਿਚਰਵਾਰ ਅਤੇ ਐਤਵਾਰ ਰਾਤ ਦੇ ਦੀਵਾਨ ਵਿੱਚ ਸੰਗਤਾਂ ਚ #bhaigurpreetsinghrandhawewale ਹਾਜ਼ਰੀ ਲਗਵਾਈ ।
#blacktown #australia #october2026 #gianigurpreetsingh #jatharandhawa #katha
2 weeks ago | [YT] | 3
View 0 replies
Panthak Nama
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ- ਲੱਖ ਵਧਾਈਆਂ" #greetings #srigurugranthsagibji #maharajji
1 month ago | [YT] | 5
View 0 replies
Panthak Nama
ਪਾਠ ਦਾ ਭੋਗ ਤੇ ਅੰਤਿਮ ਅਰਦਾਸ “Antim Ardas & Bhog
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੰਧਾਵਾ ਦੇ ਵਸਨੀਕ ਬੀਬੀ ਗੁਲਜ਼ਾਰ ਕੌਰ ਧਰਮ ਸੁਪਤਨੀ ਸ੍ਰ ਸੂਰਜ ਸਿੰਘ ਪਿਛਲੇ ਦਿਨੀ ਅਕਾਲ ਪੁਰਖ ਦੇ ਭਾਣੇ ਮੁਤਾਬਕ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਅਕਾਲ ਚਲਾਣਾ ਕਰ ਗਏ ਸਨ ।ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਾਠ ਦਾ ਭੋਗ ਪਾਇਆ ਗਿਆ|ਇਸ ਸਮੇਂ ਗੁਰਮਤਿ ਕਥਾ ਵਿਚਾਰ ਦੀ ਹਾਜ਼ਰੀ ਲਗਾਈ।
#bhog #fatehgarhsahib #Punjab #katha #jatharandhawa
1 month ago | [YT] | 2
View 0 replies
Panthak Nama
Greetings on Prakash Gurpurab Of sahib Sri Guru Hargobind Sahib Ji Maharaj
#Greetings #sangat #Waheguru
3 months ago | [YT] | 3
View 0 replies
Panthak Nama
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ,ਦੀਵਾਨ ਪਿੰਡ ਮਹਿੰਮਾ (ਨੇੜੇ ਰਾਜਪੁਰਾ ਸੈਦਖੇੜੀ)
ਪਿੰਡ ਮਹਿੰਮਾ, ਨੇੜੇ ਰਾਜਪੁਰਾ ਸੈਦਖੇੜੀ ਵਿਖੇ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਨਗਰ ਨਿਵਾਸੀਆਂ ਅਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ, ਪ੍ਰੇਮ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਚਰਨਾਂ ਨਾਲ ਆਪਣਾ ਪਿਆਰ ਅਤੇ ਸ਼ਰਧਾ ਪ੍ਰਗਟ ਕੀਤੀ।
ਸਮਾਗਮ ਦੌਰਾਨ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਮਹਾਨ ਜੀਵਨ, ਅਤੇ ਲਾਸਾਨੀ ਸ਼ਹਾਦਤ ਨਾਲ ਜੋੜਿਆ ਗਿਆ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਰਸਭਿੰਨੀ ਗੁਰਬਾਣੀ ਕਥਾ ਰਾਹੀਂ ਸੰਗਤ ਨੂੰ ਸਿੱਖ ਇਤਿਹਾਸ ਦੇ ਅਨਮੋਲ ਪੱਖਾਂ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਵਿਸਥਾਰ ਨਾਲ ਦਰਸਾਇਆ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੱਚ, ਧਰਮ, ਨਿਮਰਤਾ , ਮਨੁੱਖਤਾ ਦੀ ਭਲਾਈ ਲਈ ਅਤੇ ਸੰਸਾਰ ਨੂੰ ਸਹਿਣਸ਼ੀਲਤਾ, ਤਿਆਗ ਅਤੇ ਪ੍ਰਭੂ ਭਾਣੇ ਵਿੱਚ ਰਹਿਣ ਦਾ ਅਮਰ ਸੰਦੇਸ਼ ਦਿੱਤਾ।
ਭਾਈ ਗੁਰਪ੍ਰੀਤ ਸਿੰਘ ਜੀ ਨੇ ਸੰਗਤ ਨੂੰ ਇਹ ਵੀ ਪ੍ਰੇਰਣਾ ਦਿੱਤੀ ਕਿ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਹਰ ਸਿੱਖ ਨੂੰ ਗੁਰਬਾਣੀ ਨਾਲ ਜੁੜਨਾ, ਨਾਮ ਸਿਮਰਨ ਕਰਨਾ, ਸੇਵਾ ਕਰਨੀ ਅਤੇ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਕਥਾ ਦੌਰਾਨ ਸੰਗਤ ਨੇ ਬੜੇ ਹੀ ਇਕਾਗਰ ਮਨ, ਸ਼ਰਧਾ ਅਤੇ ਪ੍ਰੇਮ ਨਾਲ ਗੁਰਬਾਣੀ ਕਥਾ ਸਰਵਣ ਕੀਤੀ। ਸਮੂਹ ਵਾਤਾਵਰਨ ਗੁਰੂ ਦੀ ਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਅਤੇ ਹਰ ਇੱਕ ਸ਼ਰਧਾਲੂ ਆਤਮਿਕ ਅਨੰਦ ਦਾ ਅਨੁਭਵ ਕਰ ਰਿਹਾ ਸੀ।
ਸਮਾਗਮ ਦੇ ਅੰਤ ਵਿੱਚ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪ੍ਰੇਮ ਅਤੇ ਨਿਮਰਤਾ ਨਾਲ ਪ੍ਰਸ਼ਾਦਾ ਛਕਿਆ। ਸਮੂਹ ਪ੍ਰਬੰਧ ਵਿੱਚ ਨਗਰ ਨਿਵਾਸੀਆਂ ਅਤੇ ਇਲਾਕੇ ਦੀ ਸੰਗਤ ਨੇ ਤਨ, ਮਨ ਅਤੇ ਧਨ ਨਾਲ ਸੇਵਾ ਕਰਕੇ ਗੁਰੂ ਘਰ ਪ੍ਰਤੀ ਆਪਣੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਗੁਰਮਤਿ ਸਮਾਗਮ ਸੰਗਤਾਂ ਲਈ ਆਤਮਿਕ ਉਤਸ਼ਾਹ, ਗੁਰਬਾਣੀ ਪ੍ਰੇਮ ਅਤੇ ਗੁਰੂ ਇਤਿਹਾਸ ਨਾਲ ਹੋਰ ਵੀ ਡੂੰਘਾਈ ਨਾਲ ਜੁੜਨ ਦਾ ਇੱਕ ਸੁਨਹਿਰੀ ਮੌਕਾ ਸਾਬਤ ਹੋਇਆ।
Gurmat Samagam was organized at Village Mahima, near Rajpura Saidkheri, to commemorate the sacred martyrdom anniversary of Sri Guru Arjan Dev Ji Maharaj, the Fifth Sikh Guru. The religious gathering was arranged with the wholehearted support and devotion of the village residents and the surrounding Sangat. A large number of devotees gathered to pay their respects and seek the blessings of Guru Sahib.
The Samagam was filled with the divine vibrations of Gurbani Kirtan and inspiring Gurmat discourses, reminding the Sangat of the unparalleled sacrifice and teachings of Sri Guru Arjan Dev Ji. The congregation was encouraged to reflect upon Guru Sahib's message of humility, compassion, truth, patience, and complete acceptance of the Divine Will.
On this sacred occasion, Bhai Gurpreet Singh Randhawe Wale delivered a deeply inspiring and spiritually enriching Gurbani Katha. Through his heartfelt discourse, he connected the Sangat with the glorious history of Sikhism and explained the significance of Guru Arjan Dev Ji's supreme sacrifice for righteousness, humanity, and religious freedom. He beautifully illustrated how Guru Sahib accepted every hardship with unwavering faith, demonstrating the highest ideals of devotion, courage, and surrender to God's will.
Bhai Gurpreet Singh Ji further encouraged the Sangat to incorporate Guru Sahib's teachings into their daily lives by remaining connected with Gurbani, practicing Naam Simran, performing selfless service (Seva), and following the path of Gurmat. His explanation of Sikh history and Gurbani touched the hearts of everyone
3 months ago | [YT] | 2
View 0 replies
Load more