"ਮਨਸ ਕੀ ਜਾਤ ਸਬੈ ਏਕ ਪਛਾਣਬੋ"ਇਹ ਪੇਜ ਪਿੰਡ ਲੱਧਾ ਮੁੰਡਾ ਦੀ ਸੰਗਤ ਦਾ ਹੈ ਜੋ ਕਿਸੇ ਵੀ ਜਾਤ-ਪਾਤ,ਊਚ-ਨੀਚ,ਅਮੀਰ-ਗਰੀਬ ਅਤੇ ਪੱਖ-ਪਾਤ ਵਿੱਚ ਵਿਸ਼ਵਾਸ ਨਹੀਂ ਰੱਖਦਾ।